ਪੰਜਾਬ ‘ਚ ਲੋਕਾਂ ਦੇ ਕੰਮ ਰੁਕੇ ! 3 ਦਿਨਾਂ ਤੋਂ ਇਹ ਵੈੱਬ ਸਾਈਟ ਬੰਦ !
ਬਿਉਰੋ ਰਿਪੋਰਟ – ਪੰਜਾਬ ਪੁਲਿਸ ਦੀ ਸਾਂਝ ਪਹਿਲ ਦੀ ਆਧਿਕਾਰਿਕ ਵੈਬਸਾਇਟ PPSaanjh.in ਪਿਛਲੇ 3 ਦਿਨਾਂ ਤੋਂ ਬੰਦ ਹਨ । ਜਿਸ ਨਾਲ ਪੁਲਿਸ ਦੇ ਕੰਮਾਂ ਵਿੱਚ ਰੁਕਾਵਟ ਆ ਰਹੀ ਹੈ ਅਤੇ ਲੋਕਾਂ ਨੂੰ ਮੁਸ਼ਕਿਲਾਂ ਹੋ ਰਹੀ ਹੈ। ਸਾਂਝ ਪਹਿਲ ਦੀ ਵੈੱਬਸਾਈਟ ਵੀਰਵਾਰ ਸਵੇਰੇ ਬੰਦ ਹੋ ਗਈ ਸੀ। ਜਿਸਦਾ ਇਸਤੇਮਾਲ ਲੋਕ ਪੁਲਿਸ ਸਚਾਈ,ਅਰਜ਼ੀਆਂ,ਖੋਈਆਂ ਹੋਈਆਂ ਮੋਬਾਇਲ ਫੋਨਾਂ ਅਤੇ
