ਹਾਕੀ ਏਸ਼ੀਆ ਕੱਪ ਤੋਂ ਬਾਹਰ ਹੋਇਆ ਪਾਕਿਸਤਾਨ, ਅਧਿਕਾਰਤ ਤੌਰ ’ਤੇ ਭਾਰਤ ਆਉਣ ਤੋਂ ਕੀਤਾ ਇਨਕਾਰ
ਬਿਊਰੋ ਰਿਪੋਰਟ: ਪਾਕਿਸਤਾਨ 29 ਅਗਸਤ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਤੋਂ ਅਧਿਕਾਰਤ ਤੌਰ ’ਤੇ ਹਟ ਗਿਆ ਹੈ। ਓਮਾਨ ਨੇ ਵੀ ਆਪਣਾ ਨਾਮ ਵਾਪਸ ਲੈ ਲਿਆ ਹੈ। ਹੁਣ ਬੰਗਲਾਦੇਸ਼ ਅਤੇ ਕਜ਼ਾਕਿਸਤਾਨ ਨੂੰ ਮੌਕਾ ਦਿੱਤਾ ਗਿਆ ਹੈ। ਹਾਕੀ ਇੰਡੀਆ ਦੇ ਇੱਕ ਸੂਤਰ ਨੇ ਦੱਸਿਆ ਹੈ ਕਿ ‘ਮੰਗਲਵਾਰ ਸਵੇਰੇ, ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਅਧਿਕਾਰਤ ਤੌਰ