ਆਪ੍ਰੇਸ਼ਨ ਸਿੰਧੂਰ : ਏਅਰ ਮਾਰਸ਼ਲ ਨੇ ਕਿਹਾ- ਸਾਡੀ ਲੜਾਈ ਅੱਤਵਾਦੀਆਂ ਨਾਲ ਸੀ, ਪਾਕਿਸਤਾਨੀ ਫੌਜ ਨੇ ਇਸਨੂੰ ਆਪਣਾ ਬਣਾਇਆ
ਭਾਰਤੀ ਫੌਜ ਨੇ ਸੋਮਵਾਰ ਨੂੰ ‘ਆਪ੍ਰੇਸ਼ਨ ਸਿੰਦੂਰ’ ਦੇ ਸੰਬੰਧ ਵਿੱਚ ਲਗਾਤਾਰ ਦੂਜੇ ਦਿਨ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਤਿੰਨ ਸੈਨਿਕ ਅਧਿਕਾਰੀਆਂ—ਡੀਜੀਐਮਓ ਲੈਫਟੀਨੈਂਟ ਜਨਰਲ ਰਾਜੀਵ ਘਈ, ਜਲ ਸੈਨਾ ਦੇ ਵਾਈਸ ਐਡਮਿਰਲ ਏਐਨ ਪ੍ਰਮੋਦ, ਅਤੇ ਹਵਾਈ ਸੈਨਾ ਦੇ ਏਅਰ ਮਾਰਸ਼ਲ ਅਵਧੇਸ਼ ਕੁਮਾਰ ਭਾਰਤੀ—ਨੇ ਪਾਕਿਸਤਾਨ ਦੀਆਂ ਹਮਲਾਵਰ ਕਾਰਵਾਈਆਂ ਅਤੇ ਭਾਰਤ ਦੀ ਜਵਾਬੀ ਰਣਨੀਤੀ ਬਾਰੇ ਵਿਸਤਾਰ ਨਾਲ ਜਾਣਕਾਰੀ ਸਾਂਝੀ
