ਚੈਕਿੰਗ ਦੌਰਾਨ ਸਕਾਰਪੀਓ 3 ਪੁਲਿਸ ਮੁਲਾਜ਼ਮਾਂ ਨੂੰ ਦਰੜਿਆ, ਹਾਦਸੇ ‘ਚ ਮਹਿਲਾ ਕਾਂਸਟੇਬਲ ਦੀ ਮੌਤ
ਬੁੱਧਵਾਰ ਰਾਤ ਨੂੰ ਪਟਨਾ ਦੇ ਅਟਲ ਪਥ ‘ਤੇ ਵਾਹਨਾਂ ਦੀ ਜਾਂਚ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਤੇਜ਼ ਰਫਤਾਰ ਸਕਾਰਪੀਓ ਨੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਦਰੜ ਦਿੱਤਾ। ਇਹ ਘਟਨਾ ਐਸਕੇਪੁਰੀ ਥਾਣਾ ਖੇਤਰ ਵਿੱਚ ਰਾਤ 12:30 ਵਜੇ ਵਾਪਰੀ। ਦੀਘਾ ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਆ ਰਹੀ ਸਕਾਰਪੀਓ ਨੇ ਜਾਂਚ ਕਰ ਰਹੇ
