ਲਾਰੈਂਸ ਦੀ ਇੰਟਰਵਿਊ ਮਾਮਲੇ ’ਚ ਹਾਈਕੋਰਟ ਸਖ਼ਤ! ਫੇਰ ਬਣੇਗੀ SIT, ਇੰਟਰਵਿਊ ਦੇ ਮਕਸਦ ਦੀ ਹੋਵੇਗੀ ਜਾਂਚ
ਬਿਉਰੋ ਰਿਪੋਰਟ: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਸਖ਼ਤ ਟਿੱਪਣੀਆਂ ਕੀਤੀਆਂ ਹਨ। ਅਦਾਲਤ ਨੇ ਡੀਜੀਪੀ ਨੂੰ ਹਲਫ਼ਨਾਮਾ ਦਾਇਰ ਕਰਨ ਦੇ ਨਿਰਦੇਸ਼ ਦਿੰਦੇ ਹੋਏ ਪੁੱਛਿਆ ਆਖਿਰ ਲਾਰੈਂਸ ਨੂੰ ਵਾਰ-ਵਾਰ ਪੰਜਾਬ ਕਿਉਂ ਲਿਆਉਂਦਾ ਗਿਆ? ਅਦਾਲਤ ਨੇ ਕਿਹਾ ਕਿ ਸਵਾਲ ਇਹ ਹੈ ਕਿ ਇੰਟਰਵਿਊ ਦੇ ਪਿੱਛੇ ਮਕਸਦ ਕੀ ਸੀ? ਪੁਲਿਸ ਅਫਸਰਾਂ ਦੀ ਮਿਲੀ