ਇਸ ਦੇਸ਼ ‘ਚ ਫੜਿਆ ਗਿਆ ਗੈਂਗਸਟਰ ਹੈੱਪੀ ਪਾਸੀਆ ! ਪੰਜਾਬ ‘ਚ ਗ੍ਰੇਨੇਡ ਹਮਲਿਆਂ ਦਾ ਹੈ ਮਾਸਟਰ ਮਾਇੰਡ
ਬਿਉਰੋ ਰਿਪੋਰਟ – ਅਮਰੀਕਾ ਪੁਲਿਸ ਨੇ ਪੰਜਾਬ ਵਿੱਚ ਹੋ ਰਹੇ ਗ੍ਰੇਨੇਡ ਹਮਲਿਆਂ ਦੇ ਮਾਸਟਰ ਮਾਇੰਡ ਹਰਪ੍ਰੀਤ ਸਿੰਘ ਉਰਫ਼ ਹੈੱਪੀ ਪਾਸੀਆ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ । FBI ਸੈਕ੍ਰਾਮੈਂਟੋ ਨੇ ਪਾਸੀਆ ਦੀ ਗ੍ਰਿਫਤਾਰੀ ਦੀ ਪਹਿਲੀ ਤਸਵੀਰ ਵੀ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਲਿਖਿਆ ਹੈ ਭਾਰਤ ਦੇ ਪੰਜਾਬ ਵਿੱਚ ਹੋਏ ਦਹਿਸ਼ਤਗਰਦੀ ਹਮਲਿਆਂ ਦੀ ਜ਼ਿੰਮੇਵਾਰੀ