ਵ੍ਰਿੰਦਾਵਨ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ CM ਮਾਨ
- by Gurpreet Singh
- April 11, 2026
- 0 Comments
ਵ੍ਰਿੰਦਾਵਨ (ਮਥੁਰਾ) ਵਿੱਚ ਯਮੁਨਾ ਨਦੀ ਵਿੱਚ ਬੀਤੀ 10 ਅਪ੍ਰੈਲ 2026 ਨੂੰ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਨੇ ਪੰਜਾਬ ਨੂੰ ਡੂੰਘਾ ਸੋਗ ਵਿੱਚ ਡੋਬ ਦਿੱਤਾ ਹੈ। ਲੁਧਿਆਣਾ, ਮੋਗਾ ਅਤੇ ਜਗਰਾਓਂ ਦੇ ਇਲਾਕਿਆਂ ਵਿੱਚ ਅੱਜ ਸੋਗ ਦੀ ਲਹਿਰ ਹੈ। ਰੱਬ ਦੇ ਦਰਸ਼ਨ ਲਈ ਗਏ ਯਾਤਰੀ ਰੱਬ ਨੂੰ ਪਿਆਰੇ ਹੋ ਗਏ। ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ
12 ਰਾਜਾਂ-ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ SIR, 6.08 ਕਰੋੜ ਲੋਕਾਂ ਦੇ ਨਾਮ ਕੱਟੇ
- by Gurpreet Singh
- April 11, 2026
- 0 Comments
ਚੋਣ ਕਮਿਸ਼ਨ ਆਫ ਇੰਡੀਆ ( Election Commission of India ) ਵੱਲੋਂ ਚਲਾਈ ਗਈ ਵਿਸ਼ੇਸ਼ ਤੀਬਰ ਸੋਧ (SIR) ਮੁਹਿੰਮ ਦੇ ਦੂਜੇ ਪੜਾਅ ਵਜੋਂ ਸ਼ੁੱਕਰਵਾਰ (10 ਅਪ੍ਰੈਲ 2026) ਨੂੰ ਉੱਤਰ ਪ੍ਰਦੇਸ਼ ਸਮੇਤ ਨੌਂ ਰਾਜਾਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਅੰਤਿਮ ਵੋਟਰ ਸੂਚੀਆਂ ਜਾਰੀ ਕੀਤੀਆਂ ਗਈਆਂ ਹਨ। ਇਸ ਪ੍ਰਕਿਰਿਆ ਤੋਂ ਬਾਅਦ ਇਨ੍ਹਾਂ ਰਾਜਾਂ ਤੋਂ ਕੁੱਲ 60.8 ਮਿਲੀਅਨ
ਹਿਮਾਚਲ ਅਤੇ ਵ੍ਰਿੰਦਾਵਨ ’ਚ ਵਾਪਰੇ ਦੋ ਵੱਡੇ ਹਾਦਸ ਕੁੱਲ 13 ਦੀ ਮੌਤ, ਦਰਜਨਾਂ ਜ਼ਖ਼ਮੀ
- by Preet Kaur
- April 10, 2026
- 0 Comments
ਕਾਂਗੜਾ/ਵ੍ਰਿੰਦਾਵਨ (10 ਅਪ੍ਰੈਲ, 2026): ਪੰਜਾਬ ਤੋਂ ਧਾਰਮਿਕ ਯਾਤਰਾਵਾਂ ’ਤੇ ਗਏ ਸ਼ਰਧਾਲੂਆਂ ਲਈ ਅੱਜ ਦਾ ਦਿਨ ਬੇਹੱਦ ਮੰਦਭਾਗਾ ਸਾਬਤ ਹੋਇਆ। ਹਿਮਾਚਲ ਦੇ ਕਾਂਗੜਾ ਵਿੱਚ ਟਰੈਕਟਰ-ਟਰਾਲੀ ਖਾਈ ਵਿੱਚ ਡਿੱਗਣ ਅਤੇ ਵ੍ਰਿੰਦਾਵਨ ਦੀ ਯਮੁਨਾ ਨਦੀ ਵਿੱਚ ਸਟੀਮਰ ਪਲਟਣ ਕਾਰਨ ਪੰਜਾਬ ਦੇ 13 ਘਰਾਂ ਦੇ ਚਿਰਾਗ ਬੁੱਝ ਗਏ ਹਨ। ਹਿਮਾਚਲ ਹਾਦਸਾ (ਕਪੂਰਥਲਾ ਦੇ ਸ਼ਰਧਾਲੂ): ਕਾਂਗੜਾ ਦੇ ਦੇਹਰਾ ਅਧੀਨ ਪੈਂਦੇ
ਹੁਣ ਤੁਰੰਤ ਨਹੀਂ ਹੋਵੇਗਾ ₹10,000 ਤੋਂ ਵੱਧ ਦਾ ਭੁਗਤਾਨ, 1 ਘੰਟੇ ’ਚ ਹੋਵੇਗਾ ਟ੍ਰਾਂਸਫਰ
- by Preet Kaur
- April 10, 2026
- 0 Comments
ਬਿਊਰੋ ਰਿਪੋਰਟ (10 ਅਪ੍ਰੈਲ, 2026): ਦੇਸ਼ ਵਿੱਚ ਵਧ ਰਹੇ ਡਿਜੀਟਲ ਫਰਾਡ ਨੂੰ ਨੱਥ ਪਾਉਣ ਲਈ ਭਾਰਤੀ ਰਿਜ਼ਰਵ ਬੈਂਕ (RBI) ਇੱਕ ਕ੍ਰਾਂਤੀਕਾਰੀ ਕਦਮ ਚੁੱਕਣ ਦੀ ਤਿਆਰੀ ਵਿੱਚ ਹੈ। ਨਵੇਂ ਪ੍ਰਸਤਾਵ ਅਨੁਸਾਰ, ਹੁਣ 10,000 ਰੁਪਏ ਤੋਂ ਵੱਧ ਦੀ ਆਨਲਾਈਨ ਟ੍ਰਾਂਜੈਕਸ਼ਨ ਤੁਰੰਤ ਨਹੀਂ ਹੋਵੇਗੀ, ਸਗੋਂ ਇਸ ’ਤੇ 1 ਘੰਟੇ ਦੀ ਦੇਰੀ (Hold) ਲਾਗੂ ਹੋ ਸਕਦੀ ਹੈ। ਇਸ ਨਾਲ
