India

ਸਰਕਾਰ ਨੇ ਅਕਤੂਬਰ ’ਚ GST ਤੋਂ ਕਮਾਏ 1.87 ਲੱਖ ਕਰੋੜ! ਪਿਛਲੇ ਸਾਲ ਨਾਲੋਂ 9% ਵੱਧ

ਬਿਉਰੋ ਰਿਪੋਰਟ: ਸਰਕਾਰ ਨੇ ਅਕਤੂਬਰ 2024 ਵਿੱਚ ਵਸਤੂਆਂ ਅਤੇ ਸੇਵਾਵਾਂ ਟੈਕਸ ਯਾਨੀ GST ਤੋਂ 1.87 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ। ਸਾਲਾਨਾ ਆਧਾਰ ’ਤੇ 9 ਫੀਸਦੀ ਦਾ ਵਾਧਾ ਹੋਇਆ ਹੈ। ਇੱਕ ਸਾਲ ਪਹਿਲਾਂ ਯਾਨੀ ਅਕਤੂਬਰ 2023 ਵਿੱਚ ਸਰਕਾਰ ਨੇ 1.72 ਲੱਖ ਕਰੋੜ ਰੁਪਏ ਦਾ ਜੀਐਸਟੀ ਇਕੱਠਾ ਕੀਤਾ ਸੀ। ਕੁੱਲ ਟੈਕਸ ਵਸੂਲੀ ਦੇ ਮਾਮਲੇ ਵਿੱਚ ਇਹ

Read More
India

ਤੀਜੇ ਟੈਸਟ ਵਿਚ ਭਾਰਤ ਦੀ ਸ਼ਾਨਦਾਰ ਵਾਪਸੀ!

ਬਿਉਰੋ ਰਿਪੋਰਟ –  ਭਾਰਤੀ ਨਿਊਜ਼ੀਲੈਂਡ (India-New zealand Test Match) ਵਿਚਾਲੇ ਤੀਜੇ ਟੈਸਟ ਵਿੱਚ ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਨਿਊਜ਼ੀਲੈਂਡ ਦੀ ਪੂਰੀ ਟੀਮ 235 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਹੈ। ਭਾਰਤੀ ਸਪਿਨ ਗੇਂਦਬਾਜ਼ੀ ਨੇ 9 ਵਿਕਟਾਂ ਹਾਸਲ ਕੀਤੀਆਂ। ਰਵਿੰਦਰ ਜਡੇਜਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਵਿਕਟਾਂ ਹਾਸਲ ਕੀਤੀਆਂ ਹਨ ਜਦਕਿ ਦੂਜੇ ਮੈਚ

Read More
India

ਹਰਿਆਣਾ ਦੇ ਇਸ ਸ਼ਹਿਰ ਦਿਵਾਲੀ ਦੀ ਰਾਤ ਅੱਗ ਨੇ ਮਚਾਇਆ ਤਾਂਡਵ!

ਬਿਉਰੋ ਰਿਪੋਰਟ – ਦਿਵਾਲੀ ਦੀ ਰਾਤ ਨੂੰ ਅੰਬਾਲਾ (Ambala) ਦੀ ਕ੍ਰੋਕਰੀ ਮਾਰਕੀਟ ਵਿਚ ਅੱਗ ਲੱਗੀ ਹੈ, ਜਿਸ ਨਾਲ ਕਈ ਦੁਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਫਾਇਰ ਬਿਰਗੇਡ ਵਿਭਾਗ ਦੀਆਂ ਗੱਡੀਆਂ ਵੱਲੋਂ ਚਾਰ ਘੰਟਿਆਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਹੈ। ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ

Read More
India Punjab Video

ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ,’ਕਿਸਾਨ ਬਾਲ ਰਹੇ ਹਨ ਦੁੱਖਾਂ ਦੇ ਦੀਵੇ’

ਝੋਨੇ ਦੀ ਫਸਲ ਦੀ ਖਰੀਦ ਨਾ ਹੋਣ ਦੀ ਵਜ੍ਹਾ ਕਰਕੇ ਕਿਸਾਨਾਂ ਨੇ ਦਿਵਾਲੀ ਮੰਡੀ ਵਿੱਚ ਹੀ ਬਣਾਈ

Read More
India International Punjab Video

1 ਨਵੰਬਰ ਦੀਆਂ 6 ਵੱਡੀਆਂ ਖਬਰਾਂ

ਏ.ਪੀ ਢਿੱਲੋ ਦੇ ਘਰ ਫਾਇਰਿੰਗ ਮਾਮਲੇ ਵਿੱਚ ਇੱਕ ਮੁਲਜ਼ਮ ਗ੍ਰਿਫਤਾਰ

Read More