ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਏ ਸੋਨਾ ਚਾਂਦੀ, 1.59 ਲੱਖ ’ਤੇ ਪਹੁੰਚਿਆ ਸੋਨਾ
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਅੱਜ (27 ਜਨਵਰੀ) ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ₹4,717 ਵਧ ਕੇ ₹1,59,027 ਹੋ ਗਈ। ਪਹਿਲਾਂ, ਇਹ ₹1,54,310/10 ਗ੍ਰਾਮ ਸੀ।ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ ₹24,802 ਵਧ ਕੇ ₹3,42,507 ਹੋ
