India

ਭੁੱਖਿਆਂ ਲਈ ਰੋਟੀ ਨਹੀਂ ਹੈ, ਪਰ ਚੋਣ ਪ੍ਰਚਾਰ ਲਈ 85000 ਸਕਰੀਨਾਂ ਲੱਗ ਗਈਆਂ

‘ਦ ਖ਼ਾਲਸ ਬਿਊਰੋ:- ਬੀਜੇਪੀ ਨੇ ਕਿਹਾ ਕਿ ਮੰਗਲਵਾਰ ਨੂੰ ਅਮਿਤ ਸ਼ਾਹ ਦੀ ਵਰਚੁਅਲ ਰੈਲੀ ਲਈ ਪੱਛਮੀ ਬੰਗਾਲ ਵਿੱਚ 70,000 ਫਲੈਟ-ਸਕ੍ਰੀਨ ਟੀਵੀ ਅਤੇ 15,000 ਵਿਸ਼ਾਲ ਐਲਈਡੀ ਸਕ੍ਰੀਨਾਂ ਸਥਾਪਤ ਕੀਤੀਆਂ ਹਨ। ਪੱਛਮੀ ਬੰਗਾਲ ਦੇ ਦੂਰ-ਦੁਰਾਡੇ ਇਲਾਕੇ ਵਿੱਚ ਇਕ ਬਾਂਸ ਦੇ ਬੂਟੇ ਨਾਲ ਲੱਗੀ, (ਐਲ.ਈ.ਡੀ) ਟੀ.ਵੀ ਦੇ ਦੁਆਲੇ ਘੁੰਮ ਰਹੇ ਪਿੰਡ ਵਾਸੀਆਂ ਦੀ ਇਕ ਤਸਵੀਰ ਨੇ ਅੱਜ ਟਵਿੱਟਰ

Read More
India Punjab

ਪੰਜਾਬ ਨਹੀਂ ਰਿਹਾ ਕਣਕ ਦਾ ਬਾਦਸ਼ਾਹ, ਮੱਧ ਪ੍ਰਦੇਸ਼ ਵੱਲੋਂ ਰਿਕਾਰਡ ਤੋੜਨ ਦਾ ਦਾਅਵਾ

‘ਦ ਖ਼ਾਲਸ ਬਿਊਰੋ:- ਮੱਧ ਪ੍ਰਦੇਸ਼ ਨੇ ਇਹ ਦਾਅਵਾ ਕੀਤਾ ਹੈ ਕਿ ਓਹਨਾਂ ਨੇ ਕਣਕ ਦੀ ਰਿਕਾਰਡ ਖ਼ਰੀਦ ਕਰ ਕੇ ਕਣਕ ਦੀ ਪੈਦਾਵਾਰ ਅਤੇ ਖਰੀਦ ਵਿੱਚ ਮੋਹਰੀ ਪੰਜਾਬ ਅਤੇ ਹੋਰ ਸਾਰੇ ਰਾਜਾਂ ਨੂੰ ਪਿੱਛੇ ਛੱਡ ਅੱਵਲ ਸਥਾਨ ਹਾਸਿਲ ਕਰ ਲਿਆ ਹੈI ਮੱਧ ਪ੍ਰਦੇਸ਼ ਸਰਕਾਰ ਨੇ ਮੀਡਿਆ ਨੂੰ ਖੁਲਾਸਾ ਕਰਦੇ ਕਿਹਾ ਕੀ ਓਹਨਾਂ ਨੇ ਹਾਲੇ ਤੱਕ 127.67

Read More
India

ਕੇਂਦਰ ਦੀਆਂ ਨਵੀਆਂ ਹਦਾਇਤਾਂ ਆਈਆਂ

‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਦਾ ਅਸਰ ਹੌਲੀ-ਹੌਲੀ ਪੂਰੇ ਭਾਰਤ ਵਿੱਚ ਵੱਧਦਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਕਈ ਵਿਭਾਗਾਂ ਅਤੇ ਮੰਤਰਾਲਿਆਂ ਦੇ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਮਗਰੋਂ ਭਾਰਤ ਸਰਕਾਰ ਨੇ ਦਫ਼ਤਰਾਂ ਨਾਲ ਸਬੰਧਤ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਕਰਮਚਾਰੀ ਅਤੇ ਸਿਖਲਾਈ ਮੰਤਰਾਲੇ ਦੇ ਪ੍ਰਬੰਧਕੀ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਦੁਆਰਾ

Read More
India

ਦੇਖੋ ਮੁਲਕ ਦੇ ਕਾਮਿਆਂ ਦੀ ਤ੍ਰਾਸਦੀ, ਹਾਲੇ ਤੱਕ ਘਰਾਂ ਨੂੰ ਜਾਣ ਲਈ ਤਰਸ ਰਹੇ, ਸੁਪਰੀਮ ਕੋਰਟ ਸਖਤ

‘ਦ ਖਾਲਸ ਬਿਊਰੋ:- ‘ਪ੍ਰਵਾਸੀ ਮਜਦੂਰਾਂ ਦੀ ਪਛਾਣ ਕਰ ਕੇ ਓਹਨਾਂ ਨੂੰ 15 ਦਿਨਾਂ ਵਿੱਚ ਆਪਣੇ ਘਰ ਭੇਜਿਆ ਜਾਵੇ’ ਇਹ ਆਰਡਰ ਅੱਜ ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਨੂੰ ਦਿੱਤਾ। ਆਪਣੇ ਆਰਡਰ ਵਿਚ ਸੁਪਰੀਮ ਕੋਰਟ ਨੇ ਰਾਜ ਸਰਕਾਰਾਂ ਅਤੇ ਯੂਟੀ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਕਿ ਮਜ਼ਦੂਰਾਂ ਦੀ ਇੱਕ ਲਿਸਟ ਬਣਾਈ ਜਾਵੇ ਅਤੇ ਉਹ ਲਾਕਡਾਊਨ ਤੋਂ ਪਹਿਲਾਂ ਕੀ

Read More
India International Punjab

ਦੁਨੀਆ ‘ਚ ਕਰੋਨਾਵਾਇਰਸ ਦੇ ਹਾਲਾਤਾਂ ਬਾਰੇ WHO ਸਨਸਨੀਖੇਜ਼ ਬਿਆਨ

‘ਦ ਖ਼ਾਲਸ ਬਿਊਰੋ:- ਕਰੋਨਾਵਇਰਸਦੀ ਮਹਾਂਮਾਰੀ ਨੂੰ ਲੈ ਕੇ ਦੁਨੀਆ ਦੀ ਸਭ ਤੋਂ ਵੱਡੀ ਵਿਸ਼ਵ ਸਿਹਤ ਜਥੇਬੰਦੀ ਨੇ ਮਹਾਂਮਾਰੀ ਨੂੰ ਲੈ ਕੇ ਵੱਡਾ ਅਤੇ ਚਿੰਤ ਭਰਿਆ ਬਿਆਨ ਦਿੱਤਾ ਹੈ। WHO ਨੇ ਕਿਹਾ ਹੈ ਕਿ ਮਹਾਂਮਾਰੀ ‘ਬਦਤਰ’ ਹੁੰਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਡਾਨੋਮ ਨੇ ਕਿਹਾ, “ਪਿਛਲੇ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ

Read More
India

‘ਦਿਲ ਖੁਸ਼ ਰਖਨੇ ਕੋ, ਯੇ ਖਿਆਲ ਅੱਛਾ ਹੈ’ ਰਾਹੁਲ ਨੇ ਸ਼ਾਹ ‘ਤੇ ਕਸਿਆ ਤੰਜ

‘ਦ ਖ਼ਾਲਸ ਬਿਊਰੋ:- ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੜੀਸਾ ਦੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕੌਮੀ ਸੁਰੱਖਿਆ ਦੇ ਵਿਸ਼ੇ ’ਤੇ ਮੋਦੀ ਸਰਕਾਰ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਪਹਿਲੇ ਕਾਰਜਕਾਲ ’ਚ ਪਾਕਿਸਤਾਨ ’ਚ ਕੀਤੀਆਂ ਹਵਾਈ ਤੇ ਸਰਜੀਕਲ ਸਟਰਾਈਕਾਂ ’ਤੇ ਮੁੜ ਝਾਤ ਪੁਆਈ। ਉਨ੍ਹਾਂ ਕਿਹਾ ਕਿ ਵਿਸ਼ਵ ਨੂੰ ਇਸ ਗੱਲ ਦਾ ਅਹਿਸਾਸ

Read More
India

ਲੋਕ ਹੋਏ ਬੇਕਾਬੂ, ਕੇਂਦਰ ਸਰਕਾਰ ਮੁੜ ਕਰ ਸਕਦੀ ਹੈ ਲਾਕਡਾਊਨ ‘ਚ ਸਖਤੀ

‘ਦ ਖਾਲਸ ਬਿਊਰੋ:- ਹਿੰਦੁਸਤਾਨ ਟਾਈਮਸ ਦੀ ਰਿਪੋਰਟ ਮੁਤਾਬਕ ਕੇਂਦਰ ਸਰਕਾਰ ਕੋਵਿਡ-19 ਦੇ ਇੱਕ ਜੂਨ ਤੋਂ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਰਿਆਇਤਾਂ ‘ਚ ਜਲਦ ਬਦਲਾਵ ਕਰ ਸਕਦੀ ਹੈ। 1 ਜੂਨ ਤੋਂ ਜਦੋਂ ਸਰਕਾਰ ਨੇ ਅਨਲਾਕ-1 ਦੀਆਂ ਰਿਆਇਤਾਂ ਦਿੱਤੀਆਂ ਉਦੋਂ ਤੋਂ ਦਿੱਲੀ ਵਿੱਚ ਕੇਸ ਲਗਾਤਾਰ ਵਧ ਰਹੇ ਹਨ। ਸੈਂਟਰ ਸਰਕਾਰ ਨੂੰ ਕਈ ਸੂਬਾ ਸਰਕਾਰਾਂ ਵੱਲੋਂ ਇਹ ਖ਼ਬਰ

Read More
India

ਅਰਵਿੰਦ ਕੇਜਰੀਵਾਲ ਘਰ ‘ਚ ਆਈਸੋਲੇਟ, ਕੱਲ ਨੂੰ ਹੋਵੇਗਾ ਕੋਰੋਨਾ ਟੈਸਟ

‘ਦ ਖ਼ਾਲਸ ਬਿਊਰੋ:- ਅੱਜ ਆਪ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗਲੇ ‘ਚ ਖਾਰਸ਼ ਅਤੇ ਬੁਖ਼ਾਰ ਹੋਇਆ ਹੈ ਅਤੇ ਓਹਨਾ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਓਹਨਾਂ ਨੇ ਇਹ ਵੀ ਦੱਸਿਆ ਹੈ ਕਿ ਕੱਲ ਨੂੰ ਕੇਜਰੀਵਾਲ ਦਾ ਕੋਰੋਨਾਵਾਇਰਸ ਟੈਸਟ ਕਰਵਾਇਆ ਜਾਵੇਗਾ। ਅਰਵਿੰਦ ਕੇਜਰੀਵਾਲ ਐਤਵਾਰ ਸ਼ਾਮ

Read More
India

ਭਾਰਤ ਨੂੰ ਮੋਹਰੀ ਬਣਨ ਦੀ ਕਾਹਲੀ, ਕੋਰੋਨਾ ਮਰੀਜ਼ਾਂ ਦੀ ਗਿਣਤੀ ‘ਚ 5ਵੇਂ ਥਾਂ ‘ਤੇ ਪਹੁੰਚਿਆ

‘ਦ ਖ਼ਾਲਸ ਬਿਊਰੋ:- ਚੀਨ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਨੇ ਸਾਰੀ ਦੁਨੀਆ ਵਿੱਚ ਆਪਣੇ ਪੈਰ ਪਸਾਰ ਲਏ ਹਨ। ਭਾਰਤ ਵਿੱਚ ਵੀ ਕੋਰੋਨਾਵਾਇਰਸ ਦੇ ਮਾਮਲੇ ਦਿਨੋ-ਦਿਨ ਤੇਜੀ ਨਾਲ ਵਧ ਰਹੇ ਹਨ। ਭਾਰਤ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਦੀ ਗਿਣਤੀ ‘ਚ ਸਪੇਨ ਤੇ ਇਟਲੀ ਨੂੰ ਪਛਾੜ ਕੇ ਪੰਜਵੇਂ ਨੰਬਰ ‘ਤੇ ਆ ਗਿਆ ਹੈ। ਭਾਰਤ ‘ਚ ਇਸ ਵੇਲੇ 2

Read More
India International

ਸਰਹੱਦੀ ਵਿਵਾਦ ਨੂੰ ਲੈ ਕੇ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਚੀਨੀ ਵਫ਼ਦ ਵਿਚਕਾਰ ਹੋਈ ਗੱਲਬਾਤ

‘ਦ ਖ਼ਾਲਸ ਬਿਊਰੋ:- ਭਾਰਤ ਤੇ ਚੀਨ ਵਿਚਕਾਰ ਪਿਛਲੇ ਲਗਭੱਗ ਇੱਕ ਮਹੀਨੇ ਤੋਂ ਸਰਹੱਦੀ ਵਿਵਾਦ ਚੱਲ ਰਿਹਾ ਹੈ। ਇਹ ਵਿਵਾਦ ਪੂਰਬੀ ਲੱਦਾਖ ਦੇ ਸਰਹੱਦੀ ਇਲਾਕੇ ‘ਚ ਹੈ। ਇਸ ਨੂੰ ‘ਹਾਂ-ਪੱਖੀ’ ਰੂਪ ਵਿੱਚ ਸੁਲਝਾਉਣ ਲਈ ਦੋਵੇਂ ਦੇਸ਼ਾਂ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਤਾਜਾ ਜਾਣਕਾਰੀ ਮੁਤਾਬਕ ਇਸ ਮਸਲੇ ਨੂੰ ਸੁਲਝਾਉਣ ਲਈ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਲੈਫ਼ਟੀਨੈਂਟ ਜਨਰਲ

Read More