ਪੰਜਾਬ ’ਚ ‘ਐਂਟਰਪਰਿਨਿਊਰਸ਼ਿਪ’ ਕੋਰਸ ਦੀ ਸ਼ੁਰੂਆਤ, “ਹੁਣ ਬਿਨਾਂ ਪੜ੍ਹੇ ਨਹੀਂ ਬਣੇਗਾ ਕੋਈ ਲੀਡਰ”
ਬਿਊਰੋ ਰਿਪੋਰਟ (ਚੰਡੀਗੜ੍ਹ, 9 ਅਕਤੂਬਰ 2025): ਚੰਡੀਗੜ੍ਹ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਸ਼ਵ ਵਿਦਿਆਲਿਆਂ ਅਤੇ ਕਾਲਜਾਂ ਲਈ ਦੁਨੀਆ ਦਾ ਪਹਿਲਾ ਐਂਟਰਪਰਿਨਿਊਰਸ਼ਿਪ ਕੋਰਸ ਸ਼ੁਰੂ ਕੀਤਾ। ਇਸ ਪ੍ਰੋਗਰਾਮ ਦਾ ਉਦਘਾਟਨ ਟੈਗੋਰ ਥੀਏਟਰ ’ਚ ਕੀਤਾ ਗਿਆ, ਜਿੱਥੇ CM ਮਾਨ ਨੇ ਐਲਾਨ ਕੀਤਾ ਕਿ ਹੁਣ ਪੰਜਾਬ ਦੇ ਵਿਦਿਆਰਥੀ
