ਗਾਇਕ ਬਾਦਸ਼ਾਹ ਨੇ ਯੂ-ਟਿਊਬ ‘ਤੇ ਗਾਣੇ ਦੇ ਫੇਕ ਵਿਊ ਲੈਣ ਲਈ ਦਿੱਤੇ 75 ਲੱਖ, ਮੁੰਬਈ ਪੁਲਿਸ ਵੱਲੋਂ ਸੰਮਨ ਜਾਰੀ
‘ਦ ਖ਼ਾਲਸ ਬਿਊਰੋ :- ਬਾਲੀਵੁੱਡ ਗਾਇਕ ਤੇ ਰੈਪਰ ਬਾਦਸ਼ਾਹ ਨੂੰ ‘ਫੇਕ ਵਿਊ’ (ਨਕਲੀ ਦਰਸ਼ਕ) ਘੁਟਾਲੇ ਦੇ ਸੰਬੰਧ ‘ਚ ਮੁੰਬਈ ਪੁਲਿਸ ਵੱਲੋਂ ਸ਼ਨੀਵਾਰ 8 ਅਗਸਤ ਨੂੰ ਸੰਮਨ ਭੇਜੇ ਗਏ ਸੀ। ਬਾਦਸ਼ਾਹ ਨੇ ਬਿਆਨ ‘ਚ ਕਿਹਾ ਕਿ, ਉਹ ਇਸ ਮਾਮਲੇ ‘ਚ ਪੁਲਿਸ ਦੀ ਮਦਦ ਤੇ ਸਹਿਯੋਗ ਕਰਨਾ ਚਾਹੁੰਦੇ ਹਨ ਉਨ੍ਹਾਂ ਆਪਣੇ ‘ਤੇ ਲਗਾਏ ਗਏ ਸਾਰੇ ਦੋਸ਼ਾਂ ਤੋਂ
