ਪੰਜਾਬ ‘ਚ ਸਿਆਸਤਦਾਨਾਂ ਖਿਲਾਫ 36 ਸਾਲਾਂ ਤੋਂ ਲਟਕੇ ਅਪਰਾਧਕ ਮਾਮਲਿਆਂ ਤੋਂ ਸੁਪਰੀਮ ਕੋਰਟ ਹੈਰਾਨ
‘ਦ ਖ਼ਾਲਸ ਬਿਊਰੋ ( ਨਵੀਂ ਦਿੱਲੀ ) :- ਸੁਪਰੀਮ ਕੋਰਟ ਨੇ ਅੱਜ ਪੰਜਾਬ ਦੇ ਸਿਆਸਤਦਾਨ ਖ਼ਿਲਾਫ਼ 36 ਸਾਲ ਤੋਂ ਲਟਕ ਰਹੇ ਅਪਰਾਧਿਕ ਕੇਸ ‘ਚ ਹੈਰਾਨੀ ਜਤਾਉਂਦੇ ਹੋਏ ਰਾਜ ਸਰਕਾਰ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ। ਐਨੇ ਸਾਲਾਂ ਤੋਂ ਇਸ ਕੇਸ ਦੀ ਸੁਣਵਾਈ ਕਿਉਂ ਹੋਈ। ਰਾਜਨੀਤੀ ਦੇ ਅਪਰਾਧੀਕਰਨ ਵਿਰੁੱਧ ਪਟੀਸ਼ਨ ਦੀ ਸੁਣਵਾਈ ਦੌਰਾਨ ਜਸਟਿਸ ਐੱਨਵੀ
