ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਦੇ ਭੁਲੇਖੇ ਕੱਢਣ ਲਈ ਬੀਜੇਪੀ ਨੇ ਕੀਤਾ 700 ਪ੍ਰੈਸ ਕਾਨਫਰੰਸਾਂ ਦਾ ਐਲਾਨ
‘ਦ ਖ਼ਾਲਸ ਬਿਊਰੋ :- ਅੱਜ ਤੋਂ ਬੀਜੇਪੀ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ 700 ਪ੍ਰੈਸ ਕਾਨਫਰੰਸਾਂ ਤੇ ਚੌਪਾਲ ਦਾ ਆਯੋਜਨ ਕਰੇਗੀ, ਤਾਂ ਜੋ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨ ਦੇ ਫਾਇਦੇ ਦੱਸੇ ਜਾਣਗੇ ਅਤੇ ਇਸ ਬਾਰੇ ਕਿਸਾਨਾਂ ਨੂੰ ਦੱਸਿਆ ਜਾਵੇਗਾ। ਪਿਛਲੇਂ ਦਿਨੀਂ ਖੇਤੀਬਾੜੀ ਕਾਨੂੰਨ ਬਾਰੇ ਇੱਕ ਕਿਤਾਬਚਾ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਸੀ। ਇਸ ਵਿਚ,
