India

ਭਾਰਤ ਦੇ ਸਿੱਖ ਫੌਜੀ ਜਰਨੈਲ ਹਰਿੰਦਰ ਸਿੰਘ ਨੇ ਸੁਲਝਾਇਆ ਵਿਵਾਦ, ਦੋਵੇਂ ਮੁਲਕ ਪਿੱਛੇ ਹਟਣ ਲਈ ਰਾਜ਼ੀ ਹੋਏ

‘ਦ ਖ਼ਾਲਸ ਬਿਊਰੋ:- ਭਾਰਤ-ਚੀਨ ਵਿਚਕਾਰ ਲੱਦਾਖ ਦੇ ਸਰਹੱਦੀ ਵਿਵਾਦ ਵਾਲੇ ਇਲਾਕੇ ਦਾ ਮਸਲਾ ਸੁਲਝਾਉਣ ਲਈ ਦੋਵੇਂ ਦੇਸ਼ਾਂ ਵਿਚਕਾਰ ਲਗਾਤਾਰ ਕੋਸ਼ਿਸ਼ਾਂ ਜਾਰੀ ਹੈ। ਭਾਰਤ ਅਤੇ ਚੀਨ ਦੇ ਫੌਜੀ ਕਮਾਂਡਰਾਂ ਦਰਮਿਆਨ ਲੰਘੇ ਦਿਨੀਂ ਹੋਈ ਬੈਠਕ ਦੌਰਾਨ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਪੂਰਬੀ ਲੱਦਾਖ ਵਿਚ ਸੰਘਰਸ਼ ਖੇਤਰ ਤੋਂ ਹਟਣ ’ਤੇ ਸਹਿਮਤੀ ਦੇ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ

Read More
India Punjab

ਆਉਣ ਵਾਲੇ 48 ਘੰਟਿਆਂ ‘ਚ ਹੋ ਸਕਦੀ ਹੈ ਭਾਰੀ ਵਰਖਾ

‘ਦ ਖ਼ਾਲਸ ਬਿਊਰੋ:- ਭਾਰਤ ਵਿੱਚ ਕਈ ਥਾਵਾਂ ‘ਤੇ ਇਸ ਸਾਲ ਮੌਨਸੂਨ ਜਲਦ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਭਾਰਤੀ ਮੌਸਮ ਵਿਭਾਗ ਦੇ ਮੁਤਾਬਿਕ ਦੱਖਣ-ਪੱਛਮੀ ਮੌਨਸੂਨ ਪਹਾੜੀ ਰਾਜ ਉਤਰਾਖੰਡ ਵਿੱਚ ਪਹੁੰਚ ਗਿਆ ਹੈ ਅਤੇ ਇਸ ਦੇ ਅਗਲੇ 48 ਘੰਟਿਆਂ ਵਿੱਚ ਹਰਿਆਣਾ, ਪੰਜਾਬ, ਦਿੱਲੀ ਅਤੇ ਚੰਡੀਗੜ੍ਹ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੰਦਾਜਾ ਲਗਾਇਆ ਕਿ

Read More
India

ਭਾਰਤ ਵਿੱਚ ਹਸਪਤਾਲਾਂ ਨੂੰ ਮਿਲਣਗੇ 2000 ਕਰੋੜ ਦੇ 50 ਹਜ਼ਾਰ ਵੈਂਟੀਲੇਟਰ

‘ਦ ਖ਼ਾਲਸ ਬਿਊਰੋ :- ਪ੍ਰਧਾਨ ਮੰਤਰੀ ਕੇਅਰਜ਼ ਫੰਡ ਯੋਜਨਾ ਵੱਲੋਂ ਸਰਕਾਰੀ ਕੋਵਿਡ ਹਸਪਤਾਲਾਂ ਨੂੰ 50 ਹਜ਼ਾਰ ਮੇਡ ਇਨ ਇੰਡੀਆ ਵੈਂਟੀਲੇਟਰ ਮੁਹੱਈਆ ਕਰਵਾਉਣ ਲਈ ਦੋ ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਖ਼ਾਸ ਗੱਲ ਇਹ ਹੈ ਕਿ ਇਹ ਵੈਂਟੀਲੇਟਰ ਭਾਰਤ ‘ਚ ਬਣੇ ਹੋਏ ਹੋਣਗੇ। ਇਸ ਤੋਂ ਇਲਾਵਾ ਪਰਵਾਸੀ ਮਜ਼ਦੂਰਾਂ ਦੀ ਭਲਾਈ ਲਈ ਇਸ ਫੰਡ ‘ਚੋਂ 1000

Read More
India

ਆਮ ਆਦਮੀ ਨੂੰ ਬਰਬਾਦ ਕਰ ਦੇਣਗੇ ਡੀਜ਼ਲ-ਪੈਟਰੋਲ ਦੇ ਰੋਜ਼ਾਨਾ ਵਧਦੇ ਭਾਅ

‘ਦ ਖ਼ਾਲਸ ਬਿਊਰੋ :- ਭਾਰਤ ‘ਚ ਤੇਲ ਕੰਪਨੀਆਂ ਵੱਲੋਂ ਅੱਜ ਲਗਾਤਾਰ 16ਵੇਂ ਦਿਨ ਵੀ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਰਿਹਾ। ਪੈਟਰੋਲ ਦੀ ਕੀਮਤ ‘ਚ 33 ਪੈਸੇ ਤੇ ਡੀਜ਼ਲ ਦੀ ਕੀਮਤ ‘ਚ 58 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ ਇਸ ਵਾਧੇ ਨਾਲ ਤੇਲ ਦੀਆਂ ਕੀਮਤਾਂ ਵੱਧ ਗਈਆਂ ਹਨ। ਤਾਜ਼ਾ ਵਾਧੇ ਨਾਲ ਪੈਟਰੋਲ ਦੀ

Read More
India

ਸੰਭਲ਼ ਕੇ ਬੋਲਣ ਪ੍ਰਧਾਨ ਮੰਤਰੀ ਨਰੇਂਦਰ ਮੋਦੀ-ਡਾ. ਮਨਮੋਹਨ ਸਿੰਘ

‘ਦ ਖ਼ਾਲਸ ਬਿਊਰੋ :- ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਰਤ-ਚੀਨ ਦੇ ਚੱਲ ਰਹੇ ਹਿੰਸਕ ਵਿਵਾਦ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਾਅਦਿਆਂ ਤੇ ਐਲਾਨਾਂ ਰਾਹੀਂ ਦੇਸ਼ ਦੀ ਸੁਰੱਖਿਆ ਤੇ ਰਣਨੀਤਕ ਹਿੱਤਾਂ ‘ਤੇ ਪੈਣ ਵਾਲੇ ਪ੍ਰਭਾਵ ਦਾ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ। ਡਾ. ਮਨਮੋਹਨ ਸਿੰਘ ਨੇ

Read More
India

ਚੀਨ ਨਹੀਂ ਆ ਰਿਹਾ ਬਾਜ, ਭਾਰਤ ਦੇ ਗਲਵਾਨ ਵੈਲੀ ‘ਤੇ ਦਾਅਵੇ ਤੋਂ ਬਾਅਦ ਮੁੜ ਦਿਖਾਈਆਂ ਅੱਖਾਂ

‘ਦ ਖ਼ਾਲਸ ਬਿਊਰੋ :-  ਲੱਦਾਖ ਦੀ ਗਲਵਾਨ ਘਾਟੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸੇ ਵੀ ਭਾਰਤੀ ਚੌਕੀ ’ਤੇ ਕਿਸੇ ਵਿਦੇਸ਼ੀ ਦਾ ਕਬਜ਼ਾ ਨਾ ਹੋਣ ਦੇ ਬਿਆਨ ਮਗਰੋਂ ਚੀਨ ਨੇ ਮੁੜ ਦਾਅਵਾ ਕੀਤਾ ਕਿ ਲੱਦਾਖ ਦੀ ਗਲਵਾਨ ਘਾਟੀ ਅਸਲ ਕੰਟਰੋਲ ਰੇਖਾ ( LAC ) ਦੇ ਪਾਰ ਚੀਨੀ ਇਲਾਕੇ ਵਿੱਚ ਪੈਂਦੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ

Read More
India

ਭਾਰਤ ‘ਚ 23 ਰੁਪਏ ਵਾਲਾ ਡੀਜ਼ਲ 76 ਰੁਪਏ ਵਿੱਚ ਵਿਕ ਰਿਹਾ ਹੈ, ਦੇਖ ਲਉ ਸਰਕਾਰਾਂ ਦੀ ਰਾਹਤ

‘ਦ ਖ਼ਾਲਸ ਬਿਊਰੋ :- ਡੀਜ਼ਲ ਦੇ ਭਾਅ ‘ਚ ਲਗਾਤਾਰ ਹੋ ਰਹੇ ਵਾਧੇ ਨੇ ਕੱਲ੍ਹ 14ਵੇਂ ਦਿਨ ਪੈਟਰੋਲ ਦੇ ਭਾਅ ਦੇ ਬਰਾਬਰ ਜਿਨੀਂ ਤੇਜ਼ੀ ਆਉਨ ਨਾਲ ਇਹ ਰਿਕਾਰਡ ਉਚਾਈ ’ਤੇ ਪਹੁੰਚਾ ਦਿੱਤਾ ਹੈ। ਤੇਲ ਕੰਪਨੀਆਂ ਨੇ ਡੀਜ਼ਲ ’ਚ 61 ਤੇ ਪੈਟਰੋਲ ਦੀ ਕੀਮਤ ’ਚ 51 ਪੈਸੇ ਦਾ ਵਾਧਾ ਕੀਤਾ ਹੈ। ਪਿਛਲੇ ਦੋ ਹਫ਼ਤਿਆਂ ’ਚ ਡੀਜ਼ਲ 8.28

Read More
India International

ਭਾਰਤ ‘ਚ ਕਈ ਥਾਵਾਂ ‘ਤੇ ਦਿਖਣ ਲੱਗਾ ਸੂਰਜ ਗ੍ਰਹਿਣ

‘ਦ ਖ਼ਾਲਸ ਬਿਊਰੋ:- ਅੱਜ 21ਵੀਂ ਸਦੀ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ ਲੱਗ ਚੁੱਕਾ ਹੈ। ਵਿਗਿਆਨਿਕ ਭਾਸ਼ਾ ਵਿੱਚ ਇਸਨੂੰ ‘ਰਿੰਗ ਆਫ਼ ਫ਼ਾਇਰ’ ਕਹਿੰਦੇ ਹਨ। “ਰਿੰਗ ਆਫ਼ ਫ਼ਾਇਰ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਸੂਰਜ, ਚੰਦ ਅਤੇ ਧਰਤੀ ਇੱਕ ਸੇਧ ਵਿੱਚ ਆਉਂਦੇ ਹਨ।” ਭਾਰਤ ‘ਚ ਇਹ ਸੂਰਜ ਗ੍ਰਹਿਣ ਕਰੀਬ 3 ਵਜੇ ਤੱਕ ਦੇਖਿਆ ਜਾ ਸਕੇਗਾ। ਭਾਰਤ

Read More
India

ਯੂਪੀ ‘ਚ ਸਿੱਖ ਕਿਸਾਨਾਂ ਦੇ ਉਜਾੜੇ ਦੇ ਮੁੱਦੇ ‘ਤੇ ਪੰਜਾਬੀ ਲੀਡਰ ਹੋਏ ਪੱਬਾਂ ਭਾਰ, ਅਕਾਲੀ ਪਹੁੰਚੇ UP

‘ਦ ਖ਼ਾਲਸ ਬਿਊਰੋ:- ਪਿਛਲੇ ਦਿਨੀਂ ਯੂਪੀ ਵਿੱਚ ਸਿੱਖ ਪਰਿਵਾਰਾਂ ਦੀਆਂ ਜਮੀਨਾਂ ਹਥਿਆਉਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੇ ਸੰਬੰਧ ਵਿੱਚ ਅੱਜ ਸ੍ਰੋਮਣੀ ਅਕਾਲੀ ਦਲ ਦਾ ਵਫ਼ਦ ਯੂਪੀ ਗਿਆ। ਇਸ ਵਫ਼ਦ ਵਿੱਚ ਸ੍ਰੋਮਣੀ ਅਕਾਲੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਅਤੇ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਮੌਜੂਦ ਸਨ। ਵਫ਼ਦ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ

Read More
India International

ਕੱਲ੍ਹ ਨੂੰ 20 ਲੱਖ ਭਾਰਤੀਆਂ ‘ਤੇ ਸਾਈਬਰ ਹਮਲੇ ਦਾ ਖ਼ਤਰਾ

‘ਦ ਖ਼ਾਲਸ ਬਿਊਰੋ:- ਜਾਣਕਾਰੀ ਮੁਤਾਬਿਕ ਉੱਤਰੀ ਕੋਰੀਆ ਦੇ ਹੈਕਰ 21 ਜੂਨ ਨੂੰ ਭਾਰਤ ਸਮੇਤ ਛੇ ਮੁਲਕਾਂ ’ਤੇ ਸਾਈਬਰ ਹਮਲਾ ਕਰ ਸਕਦੇ ਹਨ। ਉੱਤਰੀ ਕੋਰੀਆ ਦੇ ਅਧਿਕਾਰਤ ਹੈਕਰ 21 ਜੂਨ ਨੂੰ ਕੋਵਿਡ-19 ਅਧਾਰਿਤ ਫਿਸ਼ਿੰਗ ਮੁਹਿੰਮ ਜ਼ਰੀਏ ਵੱਡਾ ਸਾਈਬਰ ਹਮਲਾ ਕਰ ਸਕਦੇ ਹਨ। ਜ਼ੈੱਡਡੀਨੈੱਟ ਨੇ ਇਕ ਰਿਪੋਰਟ ਵਿੱਚ ਕਿਹਾ ਕਿ ਉੱਤਰੀ ਕੋਰੀਆ ਦੇ ਹੈਕਰਾਂ ਦੇ ਇਸ ਟੋਲੇ

Read More