ਉੱਤਰ ਪ੍ਰਦੇਸ਼ ਦੇ ਜਿਸ ਮੰਦਿਰ ‘ਚ ਪਾਣੀ ਪੀਣ ਆਏ ਮੁਸਲਮਾਨ ਬੱਚੇ ਨੂੰ ਕੁੱਟਿਆ, ਉੱਥੇ ਮੁਸਲਮਾਨਾਂ ਲਈ ਲੱਗੀ ਇੱਕ ਹੋਰ ਪਾਬੰਦੀ
‘ਦ ਖ਼ਾਲਸ ਬਿਊਰੋ :- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਡਾਸਨਾ ਵਿੱਚ ਪਾਣੀ ਪੀਣ ‘ਤੇ ਇੱਕ ਮੁਸਲਮਾਨ ਬੱਚੇ ਨੂੰ ਕੁੱਟਣ ਤੋਂ ਬਾਅਦ ਚਰਚਾ ਵਿੱਚ ਆਏ ਹਿੰਦੂ ਮੰਦਰ ਦੇ ਬਾਹਰ ਹੁਣ ਮੁਸਲਮਾਨਾਂ ਦੇ ਦਾਖਲ ਹੋਣ ‘ਤੇ ਰੋਕ ਲਗਾਉਣ ਲਈ ਇੱਕ ਬੋਰਡ ਲਗਾਇਆ ਗਿਆ ਹੈ। ਇਸ ਹਿੰਦੂ ਮੰਦਰ ਦੇ ਨਿਰਮਾਣ ਵਿੱਚ ਮੁਸਲਮਾਨਾਂ ਨੇ ਵੀ ਮਦਦ ਕੀਤੀ ਸੀ। ਜਾਣਕਾਰੀ
