ਕੰਵਰ ਗਰੇਵਾਲ ਨੇ ਲੱਖਾ ਸਿਧਾਣਾ ਬਾਰੇ ਕੀਤੇ ਭਰਮ-ਭੁਲੇਖੇ ਦੂਰ, ਪੜ੍ਹੋ ਕੀ ਕਿਹਾ ਗਰੇਵਾਲ ਨੇ
‘ਦ ਖ਼ਾਲਸ ਬਿਊਰੋ :- ਗਾਇਕ ਕੰਵਰ ਗਰੇਵਾਲ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਪੋਸਟ ਪਾਉਂਦਿਆਂ ਕਿਹਾ ਕਿ ਲੱਖਾ ਸਿਧਾਣਾ ਦੀ ਵਾਪਸੀ ਬਾਰੇ ਬੋਲਦਿਆਂ ਕਿਹਾ ਕਿ “ਲੱਖਾ ਸਿਧਾਣਾ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਆਪਸੀ ਤਾਲਮੇਲ ਨੂੰ ਲੈ ਕੇ ਬਹੁਤ ਸਾਰੀਆਂ ਅਫ਼ਵਾਹਾਂ ਚੱਲ ਰਹੀਆਂ ਹਨ, ਜੋ ਅਸੀਂ ਸੋਸ਼ਲ ਮੀਡੀਆ ‘ਤੇ ਦੇਖਦੇ ਹਾਂ, ਕੋਈ ਕੁੱਝ ਕਹਿੰਦਾ ਹੈ ਤੇ ਕੋਈ ਕੁੱਝ
