ਸੰਯੁਕਤ ਕਿਸਾਨ ਮੋਰਚਾ ਦੀ ਨੌਜਵਾਨਾਂ ਨੂੰ ਲਲਕਾਰ, ਜਾਗ ਜਾਣ, ਨਹੀਂ ਤਾਂ ਦੇਸ਼ ਨੂੰ ਵੇਚ-ਵੱਟ ਖਾ ਜਾਣਗੇ ਸਰਮਾਏਦਾਰ
‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨਾਂ ਖਿਲਾਫ ਕਿਸਾਨ ਲੀਡਰਾਂ ਵੱਲੋਂ ਬਹੁਤ ਸੂਝ-ਬੂਝ ਨਾਲ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ। ਲੋਕਾਂ ਨੂੰ ਕਿਸਾਨੀ ਮੁਸ਼ਕਿਲਾਂ ਅਤੇ ਕਿਸਾਨੀ ਅੰਦੋਲਨ ਬਾਰੇ ਜਾਗਰੂਕ ਕਰਨ ਲਈ ਕਿਸਾਨ ਲੀਡਰਾਂ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਜਾ ਕੇ ਮਹਾਂ ਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ। ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਜਬਲਪੁਰ ਦੇ ਬਲਾਕ ਸਿਹੋਰਾ
