ਮੋਦੀ ਦਾ ਮੰਤਰੀ ਮੰਡਲ ਜਾਂ ‘ਅਪ ਰਾਧੀਆਂ ਦਾ ਟੋਲਾ’ !
‘ਦ ਖ਼ਾਲਸ ਬਿਊਰੋ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਸ਼ਾਮਿਲ 78 ਮੰਤਰੀਆਂ ਵਿੱਚੋਂ 33 ਦੇ ਖਿਲਾਫ ਫੌਜਦਾਰੀ ਕੇਸ ਚੱਲ ਰਹੇ ਹਨ। ਇਸ ਸੰਖਿਆ 42 ਫੀਸਦੀ ਦੇ ਕਰੀਬ ਬਣਦੀ ਹੈ। ਹੈਰਾਨੀ ਦੀ ਗੱਲ ਹੈ ਕਿ ਚਾਰ ਮੰਤਰੀਆਂ ਖਿਲਾਫ ਕਤਲ ਦੀ ਸਾਜਿਸ਼ ਰਚਣ ਦਾ ਦੋਸ਼ ਹੈ। ਰਾਜ ਗ੍ਰਹਿ ਮੰਤਰੀ ਉੱਤੇ ਕਤਲ ਦਾ ਮਾਮਲਾ ਹੈ। ਉਸਦੀ
