ਰਾਜ ਸਭਾ ‘ਚ ਖੇਤੀ ਬਿਲ ਪਾਸ ਹੋਣ ਤੋਂ ਪਹਿਲਾਂ ਹੋਇਆ ਜ਼ਬਰਦਸਤ ਹੰਗਾਮਾ, ਅਕਾਲੀਆਂ ਨੇ ਪਾੜੀਆਂ ਬਿਲ ਦੀਆਂ ਕਾਪੀਆਂ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਭਾਰੀ ਹੰਗਾਮੇ ਵਿਚਾਲੇ ਰਾਜ ਸਭਾ ਵਿੱਚ ਵੀ ਨਵੇਂ ਖੇਤੀ ਆਰਡੀਨੈਂਸ ਦੇ ਦੋ ਬਿੱਲ ਪਾਸ ਕੀਤੇ ਗਏ ਹਨ। ਲੋਕ ਸਭਾ ਵਿੱਚ ਇਹ ਬਿੱਲ ਪਹਿਲਾਂ ਹੀ ਪਾਸ ਹੋ ਚੁੱਕੇ ਸਨ। ਵਿਰੋਧੀ ਧਿਰ ਦੀ ਬਿੱਲਾਂ ਦੀ ਸੋਧ ਦੀ ਮੰਗ ਰੱਦ ਕੀਤੀ ਗਈ ਹੈ। ਇੱਕ ਬਿੱਲ ‘ਤੇ ਕੱਲ੍ਹ ਚਰਚਾ ਹੋਵੇਗੀ। ਰਾਜ ਸਭਾ ਵਿੱਚ ਕਾਰਵਾਈ