ਵੇਲੇ ਸਿਰ ਨਹੀਂ ਪਹੁੰਚੀ ਆਕਸੀਜਨ, 11 ਲੋਕਾਂ ਦੀ ਗਈ ਜਾਨ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿੱਚ ਆਕਸੀਜਨ ਮਿਲਣ ਥੋੜ੍ਹਾ ਸਮਾਂ ਲੱਗਣ ਦਾ ਖਾਮਿਆਜ਼ਾ ਮਰੀਜ਼ਾਂ ਨੂੰ ਆਪਣੀ ਜਾਨ ਦੇ ਕੇ ਚਕਾਉਣਾ ਪਿਆ। ਇਸ ਦੇਰੀ ਨਾਲ 11 ਮਰੀਜ਼ਾਂ ਦੀ ਮੌਤ ਹੋ ਗਈ। ਇਹ ਘਟਨਾ ਸ੍ਰੀ ਵੈਂਕਟੇਸ਼ਵਰ ਰਾਮਨਾਰਾਇਣ ਰੁਈਆ ਸਰਕਾਰੀ ਹਸਪਤਾਲ ਵਿਚ ਵਾਪਰੀ ਹੈ। ਇਸ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਵਾਈਐਸ ਜਗਨ
