India International Punjab

ਗੁਰਪਤਵੰਤ ਸਿੰਘ ਪੰਨੂੰ ਨੇ ਚੀਨ ਦੀ ਤਾਰੀਫ ਤੋਂ ਬਾਅਦ ਹੁਣ ਭਾਰਤੀ ਫੌਜੀਆਂ ਨੂੰ ਕੀਤੀ ਇਹ ਪੇਸ਼ਕਸ਼, ਭਾਰਤ ਵਿੱਚ ਨਿੰਦਾ

‘ਦ ਖ਼ਾਲਸ ਬਿਊਰੋ:- ਪੰਜਾਬ ਪੁਲਿਸ ਨੇ ਸਿੱਖਸ ਫੌਰ ਜਸਟਿਸ (SFJ) ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਉੱਪਰ ਦੇਸ਼ਧ੍ਰੋਹ, ਗੈਰਕਾਨੂੰਨੀ ਗਤੀਵਿਧੀਆਂ, ਰੈਫਰੈਂਡਮ 2020 ਤਹਿਤ ਨੌਜਾਵਾਨਾਂ ਨੂੰ ਭੜਕਾਉਣ, ਦੇਸ਼ ਦੀਆਂ ਹਥਿਆਰਬੰਦ ਫੌਜਾਂ ਵਿੱਚ ਅਸੰਤੁਸ਼ਟੀ ਜਾਂ ਬਗਾਵਤ ਫੈਲਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਗੁਰਪਤਵੰਤ ਸਿੰਘ ਪੰਨੂੰ ਖਿਲਾਫ਼ ਧਾਰ 124-ਏ (ਭਾਰਤ ਵਿਰੁੱਧ ਜੰਗ

Read More
India

ਹਰਿਆਣੇ ਜਾਣਾ ਹੋਇਆ ਹੋਰ ਔਖਾ, ਖੱਟਰ ਸਰਕਾਰ ਨੇ ਪਾਬੰਦੀਆਂ ਕੀਤੀਆਂ ਸਖ਼ਤ

‘ਦ ਖ਼ਾਲਸ ਬਿਊਰੋ:- ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਰਿਆਣਾ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜਿਸ ਵਿੱਚ ਹਰਿਆਣਾ ਜਾਣ ਵਾਲਿਆਂ ‘ਤੇ ਸਰਕਾਰ ਨੇ ਕੁਝ ਪਾਬੰਦੀਆਂ ਲਗਾਈਆਂ ਹਨ। ਜਿਨ੍ਹਾਂ ਦਾ ਵੇਰਵਾ ਅੱਗੇ ਦਿੱਤਾ ਗਿਆ ਹੈ: ਹਰਿਆਣਾ ਵਿੱਚ 3 ਦਿਨ ਤੋਂ ਜ਼ਿਆਦਾ ਸਮੇਂ ਲਈ ਆਉਣ ਵਾਲੇ ਲੋਕਾਂ ਨੂੰ saralharyana.gov.in ‘ਤੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਆਰੋਗਿਆ ਐਪ ਫ਼ੋਨ ਵਿੱਚ

Read More
India

ਦਿੱਲੀ ਦੀ ਰੋਹਿਨੀ ਅਦਾਲਤ ‘ਚ ਲੱਗੀ ਅੱਗ

‘ਦ ਖ਼ਾਲਸ ਬਿਊਰੋ:- ਦਿੱਲੀ ਦੀ ਰੋਹਿਨੀ ਅਦਾਲਤ ਵਿੱਚ ਅੱਜ ਅਚਾਨਕ ਅੱਗ ਲੱਗ ਗਈ, ਜਿਸ ਦੀ ਜਾਣਕਾਰੀ ਮਿਲਦਿਆਂ ਹੀ ਤੁਰੰਤ ਫਾਇਰ ਅਮਲਾ ਪਹੁੰਚ ਗਿਆ। ਅੱਗ ਨੂੰ ਕਾਬੂ ਕਰਨ ਲਈ ਦਿੱਲੀ ਫਾਇਰ ਸਰਵਿਸ ਦੇ ਅਮਲੇ ਨੂੰ ਕਾਫੀ ਮਿਹਨਤ ਕਰਨੀ ਪਈ। ਅੱਗ ਲੱਗਣ ਦਾ ਕਾਰਨ ਬਿਜਲੀ ਦੀ ਚੰਗਿਆੜੀ ਦੱਸਿਆ ਜਾ ਰਿਹਾ ਹੈ। ਅੱਗ ਕੋਰਟ ਕੰਪਲੈਕਸ ਦੀ ਅਦਾਲਤ ਵਿੱਚ

Read More
India

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਰ ਵਾਧਾ

‘ਦ ਖ਼ਾਲਸ ਬਿਊਰੋ:- ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਨਿੱਤ-ਦਿਨ ਵਾਧਾ ਕੀਤਾ ਜਾ ਰਿਹਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਲਗਾਤਾਰ 12ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਵੀਰਵਾਰ ਨੂੰ ਪੈਟਰੋਲ ਦੀ ਕੀਮਤ ਵਿਚ 53 ਪੈਸੇ ਅਤੇ ਡੀਜ਼ਲ ਵਿਚ 64 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ। ਪਿਛਲੇ 12 ਦਿਨਾਂ ਵਿੱਚ ਪੈਟਰੋਲ

Read More
India Punjab

“ਜਿਹੜਾ ਟੈਂਟ ਵਿਆਹ ਦੇ ਚਾਵਾਂ ਲਈ ਲਾਇਆ ਸੀ, ਅੱਜ ਉਸੇ ਹੇਠਾਂ ਲੋਕ ਮੇਰੇ ਪੁੱਤਰ ਦਾ ਸ਼ੋਕ ਮਨਾ ਰਹੇ ਹਨ”

‘ਦ ਖ਼ਾਲਸ ਬਿਊਰੋ:- ਭਾਰਤ-ਚੀਨ ਸਰਹੱਦ ਉੱਤੇ ਸ਼ਹੀਦ ਹੋਏ ਜ਼ਿਲ੍ਹਾ ਮਾਨਸਾ ਦੇ ਪਿੰਡ ਬੀਰੇਵਾਲ ਡੋਗਰਾਂ ਦੇ ਵਸਨੀਕ ਗੁਰਤੇਜ ਸਿੰਘ ਦੇ ਪਿਤਾ ਵਿਰਸਾ ਸਿੰਘ ਦਾ ਕਹਿਣਾ ਹੈ ਕਿ “ਮੈਂ ਆਪਣੇ ਵੱਡੇ ਪੁੱਤਰ ਦਾ ਵਿਆਹ ਹਾਲੇ ਐਤਵਾਰ (15 ਜੂਨ) ਨੂੰ ਹੀ ਕੀਤਾ ਸੀ ਤੇ ਇਸ ਵਿਆਹ ‘ਚ ਸ਼ਾਮਿਲ ਹੋਣ ਲਈ ਮੈਂ ਗੁਰਤੇਜ ਨੂੰ ਵੀ ਫੋਨ ਕੀਤਾ ਸੀ। ਪਰ

Read More
India

ਇਕਦਮ ਹੋਇਆ ਧਮਾਕਾ, ਭਾਰਤ ਵਿੱਚ ਇੱਕ ਦਿਨ ਵਿੱਚ 2003 ਮੌਤਾਂ, 5 ਗੁਣਾ ਵਾਧਾ

‘ਦ ਖ਼ਾਲਸ ਬਿਊਰੋ :- ਭਾਰਤ ਵਿੱਚ ਕੋਰੋਨਾਵਾਇਰਸ ਨਾਲ ਪਹਿਲੀ ਵਾਰ ਪਿਛਲੇ 24 ਘੰਟਿਆਂ ਦੌਰਾਨ 2003 ਮੌਤਾਂ ਹੋਈਆਂ ਹਨ ਅਤੇ ਇਕ ਦਿਨ ਵਿੱਚ ਕੋਰੋਨਾਵਾਇਰਸ ਦੇ 10,947 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਤੱਕ ਮੌਤਾਂ ਦੀ ਕੁੱਲ ਗਿਣਤੀ 11,903 ਹੋ ਚੁੱਕੀ ਹੈ। ਭਾਰਤ ਵਿੱਚ ਮੌਤਾਂ ਦਾ ਇਕਦਮ ਹੋਇਆ ਪੰਜ ਗੁਣਾ ਵਾਧਾ ਭਾਰਤ ਦੇ ਲਈ ਚਿੰਤਾ ਦਾ

Read More
India

ਇਤਨੀ ਖਾਮੋਸ਼ੀ ਕਿਉਂ ਹੈ ? ਵਿਰੋਧੀ ਧਿਰਾਂ ਨੇ ਚੀਨ ਹਮਲੇ ‘ਤੇ ਮੋਦੀ ਤੇ ਰਾਜਨਾਥ ਦੀ ‘ਚੁੱਪੀ’ ’ਤੇ ਚੁੱਕੇ ਸਵਾਲ

‘ਦ ਖਾਲਸ ਬਿਊਰੋ:- ਭਾਰਤ-ਚੀਨ ਟਕਰਾਅ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਧਾਰੀ ‘ਚੁੱਪ’ ‘ਤੇ ਵਿਰੋਧੀ ਧਿਰਾਂ ਨੇ ਸਵਾਲ ਉਠਾਏ ਹਨ। ਜਦਕਿ ਭਾਜਪਾ ਦਾ ਕਹਿਣਾ ਹੈ ਕਿ ਮੋਦੀ ਦੀ ਅਗਵਾਈ ‘ਚ ਭਾਰਤੀ ਸਰਹੱਦਾਂ ਸੁਰੱਖਿਅਤ ਹਨ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਠੋਕਵਾਂ ਜਵਾਬ ਦਿੱਤਾ ਹੈ। ਕਾਂਗਰਸੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ

Read More
India

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਰ ਵਾਧਾ

‘ਦ ਖ਼ਾਲਸ ਬਿਊਰੋ:- ਤੇਲ ਦੀਆਂ ਕੀਮਤਾਂ ਨੂੰ ਲਗਾਤਾਰ ਅੱਗ ਲੱਗਦੀ ਜਾ ਰਹੀ ਹੈ। ਹੁਣ ਫਿਰ ਤੇਲ ਕੰਪਨੀਆਂ ਨੇ ਲਗਾਤਾਰ ਸੱਤਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ। ਨਵੀਂਆਂ ਕੀਮਤਾਂ ਅਨੁਸਾਰ ਹੁਣ ਪੈਟਰੋਲ 59 ਪੈਸੇ ਅਤੇ ਡੀਜ਼ਲ 58 ਪੈਸੇ ਹੋਰ ਮਹਿੰਗਾ ਹੋ ਗਿਆ ਹੈ। ਪਿਛਲੇ ਸੱਤ ਦਿਨਾਂ ਤੋਂ ਪੈਟਰੋਲ ਦੀ ਕੀਮਤ 3.9 ਰੁਪਏ

Read More
India

ਭਾਰਤ ਦੇ ਇਸ ਰੇਲਵੇ ਸਟੇਸ਼ਨ ‘ਤੇ ਹੁਣ ਰੋਬੋਟ ਕਰੇਗਾ ਸੈਨੀਟਾਈਜੇਸ਼ਨ, ਮਾਸਕ ਵੀ ਵੰਡੇਗਾ

ਦ ਖ਼ਾਲਸ ਬਿਊਰੋ–  ਕੇਂਦਰੀ ਰੇਲਵੇ ਦੀ ਪੁਣੇ ਡਿਵੀਜ਼ਨ ਨੇ ਯਾਤਰੀਆਂ ਦੀ ਸੁਰੱਖਿਆ ਵਧਾਉਣ ਲਈ ਇਕ ਰੋਬੋਟ ‘ਕਪਤਾਨ ਅਰਜੁਨ’ ਲਾਂਚ ਕੀਤਾ ਹੈ। ਇਹ ਡਿਵਾਈਸ COVID-19 ਦੇ ਫੈਲਣ ਨੂੰ ਰੋਕਣ ਲਈ ਬਣਾਇਆ ਗਿਆ ਹੈ। ਇਸ ਉਪਕਰਣ ਵਿੱਚ ਸੈਂਸਰ ਅਧਾਰਤ ਸੈਨੀਟਾਈਜ਼ਰ ਪਾਉਣ ਵਾਲਾ, ਸੈਂਸਰ ਅਧਾਰਤ ਮਾਸਕ ਡਿਸਪੈਂਸਰ, ਫਲੋਰ ਸੈਨੀਟਾਈਜ਼ਰ ਅਤੇ ਇਲਾਕੇ ਦੀ ਥਰਮਲ ਸਕ੍ਰੀਨਿੰਗ ਨਿਗਰਾਨੀ ਰੱਖਣ ਲਈ ਪ੍ਰਬੰਧ

Read More
India

ਦਿੱਲੀ ਦੇ ਹਸਪਤਾਲਾਂ ‘ਚ ਲਾਸ਼ਾਂ ਦੇ ਨਾਲ ਪਏ ਨੇ ਕੋਰੋਨਾ ਮਰੀਜ਼

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਕਾਰਨ ਦੇਸ਼ ਦੇ ਹਰ ਹਸਪਤਾਲ ‘ਚ ਜਿੱਥੇ ਦੀ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਉੱਥੇ ਹੀ ਇਸ ਨਾਲ ਪੀੜਤ ਮਰਨ ਵਾਲਿਆਂ ਦੀਆਂ ਲਾਸ਼ਾਂ ਦੀ ਵੀ ਗਿਣਤੀ ਵੱਧਦੀ ਜਾ ਰਹੀ ਹੈ। ਜਿਸ ਕਾਰਨ ਕੋਵਿਡ-19 ਦੇ ਮਰੀਜ਼ਾਂ ਨੂੰ ਲਾਸ਼ਾਂ ਵਿਚਾਲੇ ਰਹਿਣਾ ਪੈ ਰਿਹਾ ਹੈ। ਕੁੱਝ ਅਜਿਹੇ ਹਾਲਾਤ ਦਿੱਲੀ ਦੇ

Read More