ਸਿਰਸਾ ਨੇ ਕਸ਼ਮੀਰ ‘ਚ ਹਿੰ ਸਾ ਦਾ ਸ਼ਿਕਾਰ ਹੋਈ ਪ੍ਰਿੰਸੀਪਲ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : – ਅੱਜ ਦਿਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕਸ਼ਮੀਰ ਵਿੱਚ ਮਾਰੀ ਗਈ ਸਿੱਖ ਪ੍ਰਿੰਸੀਪਲ ਸੁਪਿੰਦਰ ਕੌਰ ਦੇ ਪਰਿਵਾਰ ਨੂੰ ਮਿਲੇ। ਇਸ ਮੌਕੇ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਭਾਵੁਕ ਪਲ ਸਨ ਜਦੋਂ ਉਹ ਸੁਪਿੰਦਰ ਕੌਰ ਦੀ ਬੇਟੀ ਜਸਲੀਨ ਕੌਰ ਨੂੰ ਮਿਲੇ। ਸਿਰਸਾ ਨੇ
