India

ਮਦਰਾਸ ਕੋਰਟ ਨੇ ਪਤੰਜਲੀ ਨੂੰ ਦਿੱਤਾ ਝਟਕਾ,ਕੋਰੋਨਿਲ ਦਵਾਈ ਦੀ ਟ੍ਰੇਡਮਾਰਕ ‘ਤੇ ਲਗਾਈ ਪਾਬੰਦੀ

‘ਦ ਖ਼ਾਲਸ ਬਿਊਰੋ :- ਪਿਛਲੇਂ ਦਿਨੀਂ ਕੋਰੋਨਾਵਾਇਰਸ ਦੀ ਦਵਾਈ ਬਣਾਉਣ ਦਾ ਦਾਵਾ ਕਰਨ ਵਾਲੇ ਯੋਗ ਗੁਰੂ ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੈਦ ਦੀ ਦਵਾਈ ‘ਕੋਰੋਨਿਲ’ ਜਿਸ ਨੂੰ ਕੋਰੋਨਾ ਵੈਕਸੀਨ ਦੇ ਨਾਂ ‘ਤੇ ਲਾਂਚ ਕੀਤ ਗਿਆ ਸੀ, ਨੂੰ ਅੱਜ ਮਦਰਾਸ ਹਾਈ ਕੋਰਟ ਤੋਂ ਵੱਡਾ ਝਟਕਾ ਮਿਲਿਆ ਹੈ। ਕੋਰਟ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਪੇਸ਼ ਕੀਤੀ ਗਈ

Read More
India

PM ਮੋਦੀ ਦਾ UNO ‘ਚ ਭਾਸ਼ਣ, ਆਤਮ ਨਿਰਭਰ ਭਾਰਤ ਦੇ ਗਾਏ ਸੋਹਿਲੇ

‘ਦ ਖ਼ਾਲਸ ਬਿਊਰੋ :- 17 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਜ਼ਰੀਏ ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਮੌਕੇ ਦੇਸ਼ ਦੀ ਆਰਥਿਕ ਤੇ ਸਮਾਜਿਕ ਪ੍ਰੀਸ਼ਦ ਦੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਸੰਬੋਧਨ ਦੌਰਾਨ ਪਿਛਲੇ ਮਹੀਨੇ ਦੇਸ਼ ਦੀ ਤਾਕਤਵਰ ਸੁਰੱਖਿਆ ਪ੍ਰੀਸ਼ਦ ’ਚ ਗ਼ੈਰ ਸਥਾਈ ਮੈਂਬਰ ਵਜੋਂ ਭਾਰਤ ਦੇ ਚੁਣੇ ਜਾਣ ਮਗਰੋਂ ਸੰਯੁਕਤ

Read More
India

ਭਾਰਤੀ ਨਿਊਜ਼ ਏਜੰਸੀ ‘PTI’ ਨੇ ਲਾਈ ਚੀਨੀ ਰਾਜਦੂਤ ਦੀ ਇੰਟਰਵਿਊ, ਸਰਕਾਰ ਨੇ ਏਜੰਸੀ ਨੂੰ ਬੰਦ ਕਰਨ ਦੀ ਦਿੱਤੀ ਚੇਤਾਵਨੀ

‘ਦ ਖ਼ਾਲਸ ਬਿਊਰੋ :- ਪ੍ਰਸਾਰ ਭਾਰਤੀ ਨੇ ਨਿਊਜ਼ ਏਜੰਸੀ PTI ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀਆਂ ਸੇਵਾਵਾਂ ਲੈਣਾ ਬੰਦ ਕਰ ਸਕਦਾ ਹੈ ਕਿਉਂਕਿ ਪ੍ਰਸਾਰ ਭਾਰਤੀ ਦੇ ਮੁਤਾਬਿਕ, ਨਿਊਜ਼ ਏਜੰਸੀ “ਰਾਸ਼ਟਰੀ ਹਿੱਤਾਂ ਦੇ ਮੁਤਾਬਿਕ ਕੰਮ ਨਹੀਂ ਕਰ ਰਹੀ” ਹੈ। ਉਲਟਾ ਸਰਕਾਰ ਦੀ ਹਿਦਾਇਤਾਂ ਦੇ ਵਿਰੋਧ ‘ਚ ਕੰਮ ਕਰ ਰਹੀ ਹੈ। ਹਾਲ ਹੀ ‘ਚ ਨਿਊਜ਼ ਏਜੰਸੀ

Read More
India

ਭਾਰਤ ਦੀ ਇੱਕ ਇੰਚ ਜ਼ਮੀਨ ਵੀ ਨਹੀਂ ਕੋਈ ਲੈ ਸਕਦਾ, ਰੱਖਿਆ ਮੰਤਰੀ ਨੇ ਮਾਰੀ ਬੜ੍ਹਕ

‘ਦ ਖ਼ਾਲਸ ਬਿਊਰੋ:- ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਲੱਦਾਖ ਅਤੇ ਜੰਮੂ ਕਸ਼ਮੀਰ ਦੇ ਦਿਨਾਂ ਦੌਰੇ ‘ਤੇ ਹਨ। ਅੱਜ 17 ਜੁਲਾਈ ਨੂੰ ਲੇਹ ਪਹੁੰਚੇ ਰਾਜਨਾਥ ਸਿੰਘ ਨੇ ਭਾਰਤੀ ਫੌਜੀ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਚੀਨ ਵਿਚਾਲੇ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਜਾਰੀ ਹੈ ਉਮੀਦ ਹੈ ਕਿ ਇਸ ਵਿਵਾਦ ਦਾ ਹੱਲ ਜਲਦੀ ਨਿਕਲ ਜਾਵੇਗਾ।

Read More
India Punjab

ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਇਜ਼ਾਫਾ ਜਾਰੀ

‘ਦ ਖ਼ਾਲਸ ਬਿਊਰੋ:- ਕੋਰੋਨਾ ਦੇ ਸਕੰਟ ਦੌਰਾਨ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਅੱਜ 17 ਜੁਲਾਈ ਨੂੰ ਮੁੜ ਡੀਜ਼ਲ ਪੈਟਰੋਲ ਤੋਂ 70 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਪੈਟਰੋਲ ਦੀ ਕੀਮਤ 80 ਰੁਪਏ 43 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 81 ਰੁਪਏ 35 ਪੈਸੇ ਹੋ ਚੁੱਕੀ ਹੈ। ਡੀਜ਼ਲ ਦੀਆਂ ਕੀਮਤਾਂ ਵਿੱਚ

Read More
India

ਸਰਕਾਰੀ ਜ਼ਮੀਨ ਖਾਲੀ ਕਰਵਾਉਣ ਗਈ ਪੁਲਿਸ ਨੇ ਸਲਫਾਸ ਖਾਣ ਵਾਲੇ ਦਲਿਤ ਕਿਸਾਨ ਜੋੜੇ ਨੂੰ ਪਸ਼ੂਆਂ ਵਾਂਗ ਕੁੱਟਿਆ

‘ਦ ਖ਼ਾਲਸ ਬਿਊਰੋ:-  ਮੱਧ ਪ੍ਰਦੇਸ਼ ਦੇ ਗੁਨਾ ਸ਼ਹਿਰ ਦੇ ਕੈਂਟ ਥਾਣਾ ਖੇਤਰ ‘ਚ ਦਲਿਤ ਪਰਿਵਾਰ ਤੋਂ ਜਮੀਨ ਦਾ ਕਬਜਾ ਛੁਡਵਾਉਣ ਲਈ ਪਹੁੰਚੀ ਪੁਲਿਸ ਵੱਲੋਂ ਪਰਿਵਾਰਿਕ ਮੈਂਬਰਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਸ਼ਹਿਰ ਦੇ ਸਭ ਡਿਵੀਜ਼ਨਲ ਮੈਜਿਸਟ੍ਰੇਟ ਦੀ ਅਗਵਾਈ ਵਿੱਚ ਇੱਕ ਟੀਮ ਕਬਜ਼ਾ ਹਟਾਉਣ ਲਈ ਉੱਥੇ ਪਹੁੰਚੀ ਸੀ। ਅਧਿਕਾਰੀਆਂ ਮੁਤਾਬਕ ਇਹ

Read More
India

ਦਿੱਲੀ ‘ਚ ਗੁਰਪਤਵੰਤ ਸਿੰਘ ਪੰਨੂੰ ਦਾ ਪੁਤਲਾ ਸਾੜਿਆ, ISI ਪਾਕਿ ਤੇ ਚੀਨ ਤੋਂ ਪੈਸਾ ਮਿਲਣ ਦੇ ਲਾਏ ਦੋਸ਼!

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਅੱਜ ਦਿੱਲੀ ‘ਚ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ GK ਵੱਲੋਂ ISI ਪਾਕਿਸਤਾਨ ਅਤੇ ‘ਸਿੱਖਸ ਫਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਨਹਿਰੂ ਪਲੈਨੀਟੇਰੀਅਮ, ਤਿੰਨ ਮੂਰਤੀ ਮਾਰਗ ਨਵੀਂ ਦਿੱਲੀ ਤੋਂ ਸ਼ੁਰੂ ਹੋ ਕੇ ਪਾਕਿਸਤਾਨ ਹਾਈ ਕਮਿਸ਼ਨ ਚਾਣਕਿਆਪੁਰੀ ਨਵੀਂ ਦਿੱਲੀ ਤੱਕ ਪਹੁੰਚਿਆ।

Read More
India

ਫੌਜੀ ਅਫ਼ਸਰ ਨਹੀਂ ਚਲਾ ਸਕਣਗੇ ਫੇਸਬੁੱਕ ਜਾਂ ਇੰਸਟਾਗ੍ਰਾਮ, ਹਾਈਕੋਰਟ ਦਾ ਨਾਦਰਸ਼ਾਹੀ ਫੁਰਮਾਨ

‘ਦ ਖ਼ਾਲਸ ਬਿਊਰੋ:- ਭਾਰਤੀ ਫੌਜ ਵੱਲੋਂ ਸੁਰੱਖਿਆ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਅਫ਼ਸਰਾਂ ਦੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮਾਂ ਦੀ ਵਰਤੋਂ ਕਰਨ ’ਤੇ ਪਾਬੰਦੀ ਲਾਉਣ ਦੇ ਆਦੇਸ਼ ਦਿੱਤੇ ਗਏ ਹਨ। ਜਿਸ ਦੇ ਖਿਲਾਫ ਇੱਕ ਸੀਨੀਅਰ ਫੌਜੀ ਅਫ਼ਸਰ ਨੇ ਪਟੀਸ਼ਨ ਪਾਈ ਸੀ ਕਿ ਸਾਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਜਾਵੇ। ਪਰ ਦਿੱਲੀ ਹਾਈ ਕੋਰਟ

Read More
India

ਦਿੱਲੀ ਪੁਲਿਸ ਨੇ ਕੋਰੋਨਾ ਦੀ ਦਵਾਈ ਦਾ ਦਾਅਵਾ ਕਰਨ ਵਾਲੇ ਬਾਬਾ ਰਾਮਦੇਵ ਖ਼ਿਲਾਫ਼ FIR ਕਰਨ ਤੋਂ ਕੀਤੀ ਨਾਂਹ

‘ਦ ਖ਼ਾਲਸ ਬਿਊਰੋ :- ਭਾਰਤ ‘ਚ ਕੋਰੋਨਾਵਾਇਰਸ ਦੀ ਦਵਾਈ ਲੱਭਣ ਦਾ ਦਾਅਵਾ ਕਰਨ ਵਾਲੇ ਪਤੰਜਲੀ ਆਯੁਰਵੈਦ ਲਿਮਟਿਡ ਦੇ ਕਾਰਜਕਾਰੀ ਤੇ ਯੋਗ ਗੁਰੂ ਬਾਬਾ ਰਾਮਦੇਵ ਤੇ ਹੋਰਨਾਂ ਖ਼ਿਲਾਫ਼ ਲੋਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਤਹਿਤ ਕੱਲ੍ਹ ਦਿੱਲੀ ਪੁਲਿਸ ਨੇ ਜ਼ਿਲ੍ਹਾ ਅਦਾਲਤ ‘ਚ ਕਿਹਾ ਕਿ ਉਹ ਨਿਆਂ ਅਧਿਕਾਰ ਖੇਤਰ ਤੇ ਹੋਰਨਾਂ ਮਸਲਿਆਂ ਕਰਕੇ ਰਾਮਦੇਵ ਤੇ ਹੋਰਾਂ ਖ਼ਿਲਾਫ

Read More
India

PM ਮੋਦੀ ਦਾ ਨੌਜਵਾਨ ਕੌਸ਼ਲ ਦਿਵਸ ਮੌਕੇ ਸੰਬੋਧਨ, ਦੇਸ਼ ਵਾਸੀਆਂ ਲਈ ਅਹਿਮ ਸੁਨੇਹਾ

‘ਦ ਖ਼ਾਲਸ ਬਿਊਰੋ:- ਅੱਜ ਨੌਜਵਾਨ ਕੌਸ਼ਲ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਦੇਸ਼ ਵਾਸੀਆਂ ਨੂੰ ਕੌਸ਼ਲ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਕੋਰੋਨਾ ਦੇ ਇਸ ਸੰਕਟ ਨੇ World Culture ਦੇ ਨਾਲ-ਨਾਲ Job of Culture ਨੂੰ ਵੀ ਬਦਲ ਦਿੱਤਾ ਹੈ।   ਪ੍ਰਧਾਨ ਮੰਤਰੀ ਕਿਹਾ ਕਿ ਅੱਜ ਦੇ ਦਿਨ ਪੰਜ ਸਾਲ ਪਹਿਲਾਂ

Read More