ਸੁਪਰੀਮ ਕੋਰਟ ‘ਚ 20 ਨੂੰ ਕਿਸਾਨ ਮੋਰਚੇ ਦੇ ਕਿਸ ਮਸਲੇ ‘ਤੇ ਹੋਵੇਗੀ ਸੁਣਵਾਈ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਦਰਸ਼ਨਪਾਲ ਨੇ ਸੰਯੁਕਤ ਕਿਸਾਨ ਮੋਰਚਾ ਵੱਲ਼ੋਂ ਸਾਰੇ ਲੋਕਾਂ ਨੂੰ ਦਿੱਲੀ ਬਾਰਡਰਾਂ ‘ਤੇ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਹੈ। ਇਸਦਾ ਕਾਰਨ ਦੱਸਦਿਆਂ ਦਰਸ਼ਨਪਾਲ ਨੇ ਕਿਹਾ ਕਿ ਮੋਨਿਕਾ ਅਗਰਵਾਲ ਨਾਂ ਦੀ ਇੱਕ ਔਰਤ ਵੱਲੋਂ ਦਿੱਲੀ ਬਾਰਡਰਾਂ ਦੇ ਰਸਤੇ ਖੁੱਲ੍ਹਵਾਉਣ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਪਾਈ ਪਟੀਸ਼ਨ
