ਅੱਜ ਹੋਵੇਗੀ ਕੇਂਦਰ ਸਰਕਾਰ ਵੱਲੋਂ GST ਦੇ ਮੁੱਦੇ ‘ਤੇ ਕਰਜ਼ੇ ਲੈਣ ਸਬੰਧੀ ਮੀਟਿੰਗ
‘ਦ ਖ਼ਾਲਸ ਬਿਊਰੋ :- ਅੱਜ ਹੋਣ ਵਾਲੀ GST ਪ੍ਰੀਸ਼ਦ ਦੀ ਮੀਟਿੰਗ ’ਚ ਹੰਗਾਮੇ ਦੇ ਆਸਾਰ ਬਣੇ ਹੋਏ ਹਨ। ਗ਼ੈਰ-ਭਾਜਪਾ ਸ਼ਾਸਿਤ ਸੂਬੇ ਕੇਂਦਰ ਵੱਲੋਂ GST ਮੁਆਵਜ਼ੇ ਦੇ ਮੁੱਦੇ ’ਤੇ ਕਰਜ਼ ਲੈਣ ਦੇ ਦਿੱਤੇ ਗਏ ਸੁਝਾਅ ਦਾ ਵਿਰੋਧ ਕਰਨਗੇ, ਹਾਲਾਂਕਿ ਭਾਜਪਾ ਸ਼ਾਸਿਤ ਜਾਂ ਉਨ੍ਹਾਂ ਦੀ ਹਮਾਇਤ ਵਾਲੇ 21 ਸੂਬਿਆਂ ਨੇ ਸਤੰਬਰ ਦੇ ਅੱਧ ਤੱਕ 97 ਹਜ਼ਾਰ ਕਰੋੜ