ਕੇਂਦਰ ਨੇ ਆਰਥਿਕਤਾ ਨੂੰ ਮੁੜ ਦਰੁੱਸਤ ਕਰਨ ਲਈ ਕੀਤੇ ਚਾਰ ਵੱਡੇ ਐਲਾਨ
‘ਦ ਖ਼ਾਲਸ ਬਿਊਰੋ :- ਕੋਰੋਨਾ ਵਾਇਰਸ ਕਾਰਨ ਆਰਥਿਕ ਮੰਦੀ ਨੂੰ ਝੱਲ ਰਹੀ ਭਾਰਤ ਦੀ ਅਰਥਵਿਵਸਤਾ ਨੂੰ ਮੁੜ ਲੀਹੇ ਪਾਉਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਵੇਂ ਪ੍ਰਸਤਾਵ ਨੂੰ ਪੇਸ਼ ਕੀਤਾ ਹੈ। ਉਨ੍ਹਾਂ ਨੇ ਰਾਜਾਂ ਨੂੰ 50 ਸਾਲਾਂ ਲਈ ਵਿਸ਼ੇਸ਼ ਵਿਆਜ ਮੁਕਤ ਕਰਜ਼ਾ ਦੇਣ ਦਾ ਐਲਾਨ ਕੀਤਾ। ਇਸ ਦਾ ਪਹਿਲਾ ਹਿੱਸਾ 2500 ਕਰੋੜ ਰੁਪਏ ਦਾ ਹੋਵੇਗਾ,