ਦਿੱਲੀ ‘ਚ ਅੱਜ ਸ਼ੁਰੂ ਹੋਈ ‘ਮੈਟਰੋ’ ਸੇਵਾ, ਯਾਤਰੀਆਂ ਨੂੰ ਸਰੀਰਕ ਜਾਂਚ ਕਰਾਉਣ ਮਗਰੋਂ ਸਟੇਸ਼ਨ ‘ਚ ਜਾਣ ਦੀ ਇਜ਼ਾਜਤ
‘ਦ ਖ਼ਾਲਸ ਬਿਊਰੋ :- ਕੋਵਿਡ-19 ਮਹਾਂਮਾਰੀ ਕਾਰਨ 5 ਮਹੀਨੇ ਤੋਂ ਵੱਧ ਸਮੇਂ ਤੱਕ ਬੰਦ ਪਿਆ ਭਾਰਤ ਹੁਣ ਅਨਲਾਕ ਦੀ ਪ੍ਰਕਿਰਿਆ ਅਨੁਸਾਰ ਹੌਲੀ-ਹੌਲੀ ਖੁੱਲ੍ਹ ਰਿਹਾ ਹੈ ਜਿਸ ਤੋਂ ਬਾਅਦ ਦਿੱਲੀ ਮੈਟਰੋ ਨੇ ਅੱਜ 7 ਸਤੰਬਰ ਨੂੰ ‘ਯੈਲੋ ਲਾਈਨ’ ’ਤੇ ਆਪਣੀ ਸੀਮਤ ਸੇਵਾਵਾਂ ਸ਼ੁਰੂ ਕੀਤੀਆਂ ਹਨ। ਇਸ ਦੌਰਾਨ ਯਾਤਰੀ ਕੋਵਿਡ-19 ਨਿਯਮਾਂ ਦਾ ਪਾਲਣ ਕਰਦੇ ਨਜ਼ਰ ਆਏ। ਮੈਟਰੋ