ਯੈੱਸ ਬੈਂਕ ਨੇ ਦਿਵਾਈ ਮੁੜ ਤੋਂ ਨੋਟਬੰਦੀ ਦੀ ਯਾਦ
ਚੰਡੀਗੜ੍ਹ- ਯੈੱਸ ਬੈਂਕ ਨੇ ਦੇਰ ਰਾਤ ਟਵੀਟ ਕਰ ਕੇ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਕਿ ਉਹ ਹੁਣ ਆਪਣੇ ਡੇਬਿਟ ਕਾਰਡ ਰਾਹੀਂ ਏਟੀਐੱਮ (ATM) ਵਿੱਚੋਂ ਪੈਸੇ ਕਢਵਾ ਸਕਦੇ ਹਨ। ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਕਬਜ਼ੇ ਹੇਠ ਲਏ ਜਾਣ ਦੇ ਕੁੱਝ ਹੀ ਦਿਨਾਂ ਬਾਅਦ ਯੈੱਸ ਬੈਂਕ ਦੇ ਖਾਤਾ–ਧਾਰਕਾਂ ਲਈ ਇਹ ਇੱਕ ਵਧੀਆ ਖ਼ਬਰ ਹੈ। ਇਹ ਟਵੀਟ ਯੈੱਸ