ਯੈੱਸ ਬੈਂਕ ਹੋਇਆ ਕੰਗਾਲ,ਗਾਹਕਾਂ ਨੂੰ ਪੈਣ ਲੱਗੇ ਦਿਲ ਦੇ ਦੌਰੇ ਤਾਂ ਐੱਸਬੀਆਈ ਨੇ ਬਾਂਹ ਫੜੀ
ਚੰਡੀਗੜ੍ਹ- ਪੀਐੱਮਸੀ ਤੋਂ ਬਾਅਦ ਹੁਣ ਯੈਸ ਬੈਂਕ ’ਚ ਆਰਥਿਕ ਸੰਕਟ ਕਾਰਨ ਹੰਗਾਮਾ ਮਚਿਆ ਹੋਇਆ ਹੈ। ਐਸਬੀਆਈ, ਯੈੱਸ ਬੈਂਕ ‘ਚ 2450 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਯੈੱਸ ਬੈਂਕ ਸੰਕਟ ‘ਤੇ ਐੱਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ ਯੈੱਸ ਬੈਂਕ ‘ਚ ਖਾਤਾਧਾਰਕਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਰਜਨੀਸ਼ ਕੁਮਾਰ ਨੇ ਕਿਹਾ ਕਿ ਐਸਬੀਆਈ ਬੋਰਡ ਨੇ