India Punjab

ਸਿੰਘੂ ਬਾਰਡਰ ‘ਤੇ ਰਾਤ ਨੂੰ ਹੋਈ ਤਿੰਨ ਰਾਊਂਡ ਫਾਇਰਿੰਗ, ਜਾਨੀ ਨੁਕਸਾਨ ਤੋਂ ਬਚਾਅ

‘ਦ ਖ਼ਾਲਸ ਬਿਊਰੋ :- ਸਿੰਘੂ ਬਾਰਡਰ ‘ਤੇ ਟੀਡੀਆਈ ਮਾਲ ਦੇ ਨੇੜੇ ਕਿਸਾਨਾਂ ‘ਤੇ ਤਿੰਨ ਰਾਊਂਡ ਫਾਇਰਿੰਗ ਕੀਤੀ ਗਈ ਹੈ। ਇਸ ਫਾਇਰਿੰਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਜਾਣਕਾਰੀ ਮੁਤਾਬਕ ਹਮਲਾਵਰ ਚੰਡੀਗੜ੍ਹ ਨੰਬਰ ਵਾਲੀ ਚਿੱਟੇ ਰੰਗ ਦੀ ਆਡੀ ਗੱਡੀ ਵਿੱਚ ਆਏ ਸਨ ਅਤੇ ਘਟਨਾ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਏ। ਇਹ ਫਾਇਰਿੰਗ ਹਰਮੀਤ ਸਿੰਘ

Read More
India Punjab

ਪੂਰੇ ਦੇਸ਼ ਵਿੱਚ ਅੱਜ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ ਔਰਤ ਕਿਸਾਨ ਦਿਹਾੜਾ

‘ਦ ਖ਼ਾਲਸ ਬਿਊਰੋ :- ਸੰਯੁਕਤ ਕੁਸਾਨ ਮੋਰਚਾ ਨੇ ਕਿਸਾਨੀ ਸੰਘਰਸ਼ ਵਿੱਚ ਔਰਤਾਂ ਦੀ ਵੱਡੀ ਸ਼ਮੂਲੀਅਤ ਨੂੰ ਵੇਖਦਿਆਂ ਅੱਜ ਕੌਮਾਂਤਰੀ ਔਰਤ ਦਿਹਾੜੇ ਨੂੰ ‘ਔਰਤ ਕਿਸਾਨ ਦਿਵਸ’ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਅੱਜ ਸਾਰਾ ਦਿਨ ਔਰਤਾਂ ਹੀ ਸਟੇਜ ਸੰਭਾਲਣਗੀਆਂ, ਤਕਰੀਰਾਂ ਕਰਨਗੀਆਂ। ਅੱਜ ਦਾ ਦਿਨ ਕਿਸਾਨੀ ਅੰਦੋਲਨ ਦਾ ਸਾਰਾ ਪ੍ਰਬੰਧ ਔਰਤਾਂ ਹੀ ਵੇਖਣਗੀਆਂ। ਕਿਸਾਨੀ ਅੰਦੋਲਨ ਦੌਰਾਨ ਔਰਤਾਂ

Read More
Human Rights India

44 ਦਿਨ ਜੇਲ੍ਹ ਕੱਟਣ ਵਾਲੀ ‘ਬੇਕਸੂਰ’ ਨੌਦੀਪ ਕੌਰ ਦੇ ਅਹਿਮ ਖ਼ੁਲਾਸੇ- ਖ਼ਾਸ ਰਿਪੋਰਟ

ਮਜ਼ਦੂਰ ਅਧਿਕਾਰਾਂ ਦੀ ਕਾਰਕੁਨ ਨੋਦੀਪ ਕੌਰ ਨੂੰ ਪਿਛਲੇ ਮਹੀਨੇ ਦੀ 12 ਤਰੀਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰਵਾਸੀ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਨਾ ਦਿੱਤੇ ਜਾਣ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਉਸ ਖ਼ਿਲਾਫ਼ ਵੱਖਰੇ-ਵੱਖਰੇ ਕੇਸ ਦਰਜ ਕਰਕੇ ਕਈ ਗੰਭੀਰ ਇਲਜ਼ਾਮ ਲਗਾਏ ਸਨ।

Read More
India

DSGMC ਦੀਆਂ ਚੋਣਾਂ ਲਈ ਜਾਗੋ ਪਾਰਟੀ ਨੇ ਜਾਰੀ ਕੀਤੀ 15 ਉਮੀਦਵਾਰਾਂ ਦੀ ਸੂਚੀ

‘ਦ ਖ਼ਾਲਸ ਬਿਊਰੋ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਅੱਜ ਜਾਗੋ ਪਾਰਟੀ ਨੇ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਜਾਗੋ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਕਾਰਕੁੰਨਾਂ ਦੇ ਭਰੇ ਸਮੂਹ ਨੂੰ ਸੰਬੋਧਨ ਕਰਦਿਆਂ ਕਮੇਟੀ ਚੋਣਾਂ ਦੇ ਨਤੀਜਿਆਂ ਨੂੰ ਹੈਰਾਨੀਜਨਕ ਹੋਣ ਦਾ

Read More
India Punjab

ਕੁੰਡਲੀ ਬਾਰਡਰ ‘ਤੇ ਮਨਾਇਆ ਗਿਆ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਅਰਦਾਸ ਸਮਾਗਮ

‘ਦ ਖ਼ਾਲਸ ਬਿਊਰੋ :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਸਾਨੀ ਮੋਰਚੇ ਦੌਰਾਨ ਸ਼ਹੀਦ ਹੋਏ ਰਵਨੀਤ ਸਿੰਘ ਅਤੇ ਕਿਸਾਨੀ ਮੋਰਚੇ ਦੇ 275 ਦੇ ਕਰੀਬ ਸ਼ਹਾਦਤਾਂ ਦੇ ਚੁੱਕੇ ਸ਼ਹੀਦਾਂ ਲਈ ਟੀ.ਡੀ.ਆਈ. ਮਾਲ ਕੁੰਡਲੀ ‘ਤੇ ਅਰਦਾਸ ਦਿਹਾੜਾ ਮਨਾਇਆ। ਅਰਦਾਸ ਸਮਾਗਮ ਮੌਕੇ ਸ਼ਹੀਦ ਰਵਨੀਤ ਸਿੰਘ ਦੇ ਦਾਦਾ ਜੀ ਹਰਦੀਪ ਸਿੰਘ ਡਿਬਡਿਬਾ ਦੇ ਸੱਦੇ ’ਤੇ ਲੱਗਭਗ ਸਾਰੀਆਂ ਧਿਰਾਂ ਸ਼ਾਮਲ ਹੋਈਆਂ।

Read More
India

ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਦੇ ਲੋਕਾਂ ਨੂੰ ਬੀਜੇਪੀ ਖਿਲਾਫ ਲੜਾਈ ਵਿੱਢਣ ਦੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ :- ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਵਿੱਚ ਮਨੋਹਰ ਲਾਲ ਖੱਟਰ ਦੀ ਭਾਜਪਾ-ਜੇਜੇਪੀ ਸਰਕਾਰ ਵਿਰੁੱਧ 10 ਮਾਰਚ ਨੂੰ ਇੱਕ ਵਿਸ਼ਵਾਸ-ਪ੍ਰਸਤਾਵ ਪੇਸ਼ ਕੀਤਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸਾਰੇ ਵਿਧਾਇਕਾਂ (ਖ਼ਾਸਕਰ ਭਾਜਪਾ ਅਤੇ

Read More
India

ਪੱਛਮੀ ਬੰਗਾਲ ‘ਚ ਚੋਣ ਰੈਲੀ ਦੌਰਾਨ ਮੋਦੀ ਅਤੇ ਬੈਨਰਜੀ ਹੋਏ ਆਹਮੋ-ਸਾਹਮਣੇ

‘ਦ ਖ਼ਾਲਸ ਬਿਊਰੋ :- ਪੱਛਮੀ ਬੰਗਾਲ ਦੀਆਂ ਆਮ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਅੱਜ ਕੋਲਕਾਤਾ ਵਿੱਚ ਭਾਰਤੀ ਜਨਤਾ ਪਾਰਟੀ ਨੇ ਚੋਣ ਰੈਲੀ ਕੀਤੀ। ਪੱਛਮੀ ਬੰਗਾਲ ਦੀਆਂ ਆਮ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਇੱਕ ਦੂਜੇ ਖਿਲਾਫ਼ ਬਿਆਨਾਂ ਕਾਰਨ ਕਾਫੀ ਗਰਮ ਰਿਹਾ। ਇਸ ਮੌਕੇ

Read More
India Punjab

ਕਿਸਾਨੀ ਅੰਦੋਲਨ ਦੀ ਜਿੱਤ ਲਈ ਚਾਰ ਹੋਰ ਕਿਸਾਨਾਂ ਨੇ ਹਾਰੀ ਜ਼ਿੰਦਗੀ

‘ਦ ਖ਼ਾਲਸ ਬਿਊਰੋ :- ਕਿਸਾਨੀ ਅੰਦੋਲਨ ਦੌਰਾਨ ਚਾਰ ਹੋਰ ਕਿਸਾਨਾਂ ਦੀ ਮੌਤ ਹੋ ਗਈ ਹੈ। ਸਿੰਘੂ ਬਾਰਡਰ ‘ਤੇ ਇੱਕ ਨੌਜਵਾਨ ਕਿਸਾਨ ਹਰਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਹਰਿੰਦਰ ਸਿੰਘ ਕਰਨਾਲ ਦਾ ਰਹਿਣ ਵਾਲਾ ਸੀ। ਹਰਿੰਦਰ ਸਿੰਘ ਕੱਲ੍ਹ ਕਿਸਾਨਾਂ ਵੱਲੋਂ KMP ਐਕਸਪ੍ਰੈੱਸ ਵੇਅ ਨੂੰ ਜਾਮ ਕਰਨ ਦੇ ਸੱਦੇ ਵਿੱਚ ਸ਼ਾਮਿਲ

Read More
India

ਦਿੱਲੀ ਧਰਨੇ ਤੋਂ ਪਰਤ ਰਿਹਾ ਕਿਸਾਨਾਂ ਨਾਲ ਭਰਿਆ ਟੈਂਪੂ ਹਾਦਸਾਗ੍ਰਸਤ, ਕਈ ਕਿਸਾਨ ਜ਼ਖਮੀ

‘ਦ ਖ਼ਾਲਸ ਬਿਊਰੋ :- ਕੁਰਾਲੀ ਬਾਈਪਾਸ ’ਤੇ ਦਿੱਲੀ ਧਰਨੇ ਤੋਂ ਪਰਤ ਰਿਹਾ ਕਿਸਾਨਾਂ ਨਾਲ ਭਰਿਆ ਟੈਂਪੂ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਅੱਧਾ ਦਰਜਨ ਕਿਸਾਨ ਜ਼ਖ਼ਮੀ ਹੋ ਗਏ ਹਨ। ਇਹ ਟੈਂਪੂ ਰੂਪਨਗਰ ਵੱਲ ਜਾ ਰਿਹਾ ਸੀ। ਟੈਂਪੂ ਜਦੋਂ ਕੁਰਾਲੀ ਬਾਈਪਾਸ ’ਤੇ ਪਡਿਆਲਾ ਨੇੜੇ ਪਹੁੰਚਿਆ ਤਾਂ ਟੈਂਪੂ ਅੱਗੇ ਜਾ ਰਹੇ ਟਿੱਪਰ ਨੇ ਅਚਾਨਕ ਬਰੇਕ ਲਗਾ ਦਿੱਤੀ, ਜਿਸ

Read More
India Punjab

ਤਿਹਾੜ ਜੇਲ੍ਹ ਤੋਂ ਰਿਹਾਅ ਹੋਏ ਕਿਸਾਨਾਂ ਦਾ ਆਪਣੇ ਪਿੰਡ ‘ਚ ਭਰਵਾਂ ਸਵਾਗਤ

‘ਦ ਖ਼ਾਲਸ ਬਿਊਰੋ :- ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਟਰੈਕਟਰ ਪਰੇਡ ਵਿੱਚ ਸ਼ਾਮਿਲ ਹੋਣ ਗਏ ਪਿੰਡ ਤਤਾਰੀਏ ਵਾਲਾ ਦੇ 11 ਨੌਜਵਾਨਾਂ ਦਾ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ 35 ਦਿਨ ਬਾਅਦ ਰਿਹਾਅ ਹੋ ਕੇ ਆਪਣੇ ਪਿੰਡ ਮੋਗਾ ਪਹੁੰਚਣ ‘ਤੇ ਇਲਾਕਾ ਨਿਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਸ਼੍ਰੋਮਣੀ ਅਕਾਲੀ

Read More