ਹੁਣ 48 ਘੰਟਿਆਂ ’ਚ ਮੁਫ਼ਤ ਰੱਦ ਕੀਤੀ ਸਕੇਗੀ ਏਅਰ ਟਿਕਟ!
ਬਿਊਰੋ ਰਿਪੋਰਟ (4 ਨਵੰਬਰ, 2025): ਹੁਣ ਹਵਾਈ ਯਾਤਰੀਆਂ ਨੂੰ ਟਿਕਟ ਬੁੱਕ ਕਰਨ ਦੇ 48 ਘੰਟਿਆਂ ਦੇ ਅੰਦਰ ਬਿਨਾਂ ਕਿਸੇ ਵਾਧੂ ਚਾਰਜ ਦੇ ਟਿਕਟ ਰੱਦ ਕਰਨ ਜਾਂ ਬਦਲਣ (cancel or change) ਦਾ ਮੌਕਾ ਮਿਲ ਸਕਦਾ ਹੈ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਨੇ ਇਹਨਾਂ ਨਿਯਮਾਂ ਨੂੰ ਲਿਆਉਣ ਲਈ ਇੱਕ ਡਰਾਫਟ ਜਾਰੀ ਕੀਤਾ ਹੈ। ਡੀਜੀਸੀਏ ਨੇ ਲੋਕਾਂ
