ਦੋ ਲੀਡਰਾਂ ਦੀ ਹੋਈ ਡਿਜੀਟਲ ਲੜਾਈ, ਪੜ੍ਹੋ ਕੀ ਹੈ ਮਾਮਲਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਅੱਜ ਫਿਰ ਕਿਸਾਨੀ ਅੰਦੋਲਨ ਬਾਰੇ ਬੋਲਦਿਆਂ ਕਿਹਾ ਕਿ ‘ਜੋ ਕਿਸਾਨ ਸੜਕਾਂ ‘ਤੇ ਬੈਠੇ ਹਨ, ਉਹ ਅਲੱਗ ਹਨ ਅਤੇ ਜੋ ਕਿਸਾਨ ਲੀਡਰ ਹਨ, ਉਹ ਅਲੱਗ ਹਨ, ਉਨ੍ਹਾਂ ਦੀ ਸੋਚ ਅਲੱਗ ਹੈ। ਉਹ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹਨ। ਉਹ ਕਿਸਾਨਾਂ ਨੂੰ