ਬਿਹਾਰ ਦੇ ਲੋਕ MSP ਤੋਂ ਘੱਟ ਮੁੱਲ ‘ਤੇ ਝੋਨਾ ਵੇਚਣ ਲਈ ਕਿਉਂ ਹੋਏ ਮਜਬੂਰ, ਪੜ੍ਹੋ ਪੂਰੀ ਖਬਰ
‘ਦ ਖ਼ਾਲਸ ਬਿਊਰੋ :- ਬਿਹਾਰ ਦੇ ਕੈਮੂਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਝੋਨੇ ਦੀ ਪੈਦਾਵਾਰ ਲਈ ਚਿੰਤਤ ਇਲਾਕਿਆਂ ਵਿੱਚ ਉਗਾਏ ਜਾਣ ਵਾਲੇ ਮਹੀਨ ਮਹਿਕਦਾਰ ਚਾਵਲਾਂ (ਗੋਵਿੰਦਭੋਗ) ਨੂੰ ਬਹੁਤ ਵਧੀਆ ਮੰਨਿਆਂ ਜਾਂਦਾ ਹੈ, ਪਰ ਇਥੋਂ ਦੇ ਕਿਸਾਨ MSP ਤੋਂ ਘੱਟ ਮੁੱਲ ‘ਤੇ ਆਪਣਾ ਝੋਨਾ ਵੇਚਣ ਲਈ ਮਜ਼ਬੂਰ ਹਨ। ਮੋਕਰੀ ਪਿੰਡ ਦੇ ਕਿਸਾਨ ਨੇ ਪਿਛਲੇ ਸਾਲ 400 ਕੁਵਿੰਟਲ