ਭਾਰਤੀ ਸੈਨਾ ਲੱਦਾਖ ’ਚ ਆਰ-ਪਾਰ ਦੀ ਜੰਗ ਲਈ ਤਿਆਰ: ਬ੍ਰਿਗੇਡੀਅਰ ਹੇਮੰਤ ਮਹਾਜਨ
‘ਦ ਖ਼ਾਲਸ ਬਿਊਰੋ :- ਲੱਦਾਖ ‘ਚ LAC ’ਤੇ ਤਾਇਨਾਤ ਭਾਰਤ ਤੇ ਚੀਨ ਦੇ ਫ਼ੌਜੀਆਂ ਵਿਚਾਲੇ ਪਿਛਲੇ ਹਫ਼ਤੇ ਦੋ ਵਾਰ ਗੋਲੀਆਂ ਚੱਲੀਆਂ। ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਦੋਵੇਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮਾਸਕੋ ’ਚ ਬੈਠਕ ਤੋਂ ਐਨ ਪਹਿਲਾਂ ਵਾਪਰੀ ਸੀ। ਦੋਵੇਂ ਮੁਲਕਾਂ ’ਚ LAC ’ਤੇ ਗੋਲੀਬਾਰੀ ਨਾ ਕਰਨ ਦਾ ਸਮਝੌਤਾ ਹੋਇਆ ਹੈ ਅਤੇ