20 ਹਜ਼ਾਰ ਕਰੋੜ ਦਾ ਕੇਂਦਰੀ ਵਿਸਟਾ ਪ੍ਰੋਜੈਕਟ ਦਿੱਲੀ ਨੂੰ ਬਣਾਏਗਾ ਉੱਤਮ ਰਾਜਧਾਨੀ
‘ਦ ਖ਼ਾਲਸ ਬਿਊਰੋ :- ਮਕਾਨ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਰਾਜ ਸਭਾ ਵਿੱਚ ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ 14 ਮੈਂਬਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਦਾ ਦਿੱਲੀ ਕਾਨੂੰਨ ਸੋਧ ਬਿੱਲ, 2021 ਬਾਰੇ ਗੱਲ ਕੀਤੀ ਅਤੇ ਬਿੱਲ ਦਾ ਸਮਰਥਨ ਕੀਤਾ। ਪੁਰੀ ਨੇ ਕਿਹਾ ਕਿ