ਪੁੰਛ ਮੁੱਠ ਭੇੜ ਦੀ ਇਸ ਸਮੂਹ ਨੇ ਲਈ ਜ਼ਿੰਮੇਵਾਰੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜੰਮੂ ਕਸ਼ਮੀਰ ਦੇ ਪੁੰਛ ਵਿੱਚ ਪਿਛਲੇ ਦਿਨੀਂ ਭਾਰਤੀ ਫੌਜੀਆਂ ਦੇ ਨਾਲ ਹੋਈ ਮੁੱਠਭੇੜ ਦੀ ਜ਼ਿੰਮੇਵਾਰੀ ‘ਪੀਪਲਜ਼ ਐਂਟੀ ਫੈਸਟ ਫਰੰਟ’ ਨਾਂ ਦੇ ਇੱਕ ਸਮੂਹ ਨੇ ਲਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਮੂਹ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਪਰ ਭਾਰਤੀ ਫੌਜ ਨੇ ਇਨ੍ਹਾਂ ਦਾਅਵਿਆਂ ਨੂੰ ਨਕਾਰਿਆ