ਗ਼ਰੀਬਾਂ ਦਾ ਜਦੋਂ ਢਿੱਡ ਭਰਦਾ, ਉਦੋਂ ਤੁਸੀਂ ਦੁਆਵਾਂ ਦੀ ਕਮਾਈ ਕਰ ਰਹੇ ਹੁੰਦੇ ਹੋ !!
ਚੰਡੀਗੜ੍ਹ (ਕਮਲਪ੍ਰੀਤ ਕੌਰ)- ਅਜੋਕੇ ਸਮੇਂ ਵਿੱਚ ਪੂਰਾ ਦੇਸ਼ ਕੋਰੋਨਾ ਵਾਇਰਸ ਦਾ ਸ਼ਿਕਾਰ ਹੈ, ਜਿਸ ਕਾਰਨ ਪਿਛਲੇ 11 ਦਿਨਾਂ ਤੋਂ ਪੰਜਾਬ ਵਿੱਚ ਕਰਫਿਊ ਲਗਾਇਆ ਗਿਆ ਹੈ। ਕਰਫਿਊ ਕਾਰਨ ਮੁਲਕ ਦਾ ਪਿਛੜਿਆ ਵਰਗ ਅਤੇ ਦਿਹਾੜੀਦਾਰ ਲੋਕ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਪਾ ਰਹੇ। ਅਜਿਹੇ ਹਾਲਾਤਾਂ ਵਿੱਚ ਜੋ ਲੋਕ ਘਰਾਂ ਜਾਂ ਝੁੱਗੀਆਂ ਵਿੱਚ ਕੈਦ ਹਨ, ਉਨਾਂ