ਸਰਕਾਰਾਂ ਨਾਲ ਰਲੇ ਹੋਏ ਨੇ ਕਿਸਾਨ ਲੀਡਰ ਪਰ ਮੈਂ ਨਹੀਂ ਤੋੜਨ ਦਿਆਂਗਾ ਮੋਰਚਾ, ਪੜ੍ਹੋ ਕਿਸ ਕਿਸਾਨ ਲੀਡਰ ਨੇ ਦਿੱਤੀ ਜਾਣਕਾਰੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- 26 ਜਨਵਰੀ ਨੂੰ ਕਿਸਾਨ ਟਰੈਕਟ ਪਰੇਡ ਦੌਰਾਨ ਸ਼ਹੀਦ ਹੋਣ ਵਾਲੇ ਨੌਜਵਾਨ ਨਵਰੀਤ ਸਿੰਘ ਡਿਬਡਿਬਾ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਵੱਲੋਂ ਅੱਜ ਸੈਕਟਰ 28 ਏ ਦੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਹਰਦੀਪ ਸਿੰਘ ਡਿਬਡਿਬਾ ਨੇ ਕਿਹਾ ਕਿ ਕਿਸਾਨ ਮੋਰਚੇ ਦੇ ਆਗੂਆਂ ਨੇ ਮੇਰਾ ਪਰਿਵਾਰਕ ਮੁੱਦਾ