India International

26 ਸਾਲ ਬਾਅਦ ਬੰਦ ਹੋਇਆ ਅਖਬਾਰ, ਲੋਕਾਂ ਨੇ ਰੋ ਕੇ ਦਿੱਤੀ ਵਿਦਾਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਾਂਗ ਕਾਂਗ ਦੇ ਲੋਕ ਲੋਕਤੰਤਰ ਪੱਖੀ ਅਖਬਾਰ ਐਪਲ ਡੇਲੀ ਦੇ ਅੰਤਮ ਸੰਸਕਰਣ ਨੂੰ ਵੇਖਣ ਲਈ ਪਹੁੰਚੇ ਹਜ਼ਾਰਾਂ ਲੋਕਾਂ ਨੇ ਅਖਬਾਰ ਨੂੰ ਸੇਜਲ ਅੱਖਾਂ ਨਾਲ ਅਲਵਿਦਾ ਕਹੀ ਹੈ।ਕਰੀਬ 26 ਸਾਲਾਂ ਬਾਅਦ ਇਸ ਅਖਬਾਰ ਨੇ ਪ੍ਰਕਾਸ਼ਨਾ ਬੰਦ ਕਰ ਦਿੱਤੀ ਹੈ।ਇਸ ਅਖਬਾਰ ਦੇ ਬੰਦ ਹੋਣ ਦੀਆਂ ਖਬਰਾਂ ਤੋਂ ਬਾਅਦ ਰਾਤੋ ਰਾਤ ਇਕੱਠੇ

Read More
India

ਕਾਂਗਰਸ ਦੇ ਸੀਨੀਅਰ ਲੀਡਰ ਨੂੰ ਕਿਉਂ ਜਾਣਾ ਪੈ ਗਿਆ ਕੋਰਟ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੇ ਖ਼ਿਲਾਫ਼ ਦਰਜ ਮਾਣਹਾਨੀ ਦੇ ਇਕ ਮਾਮਲੇ ਵਿੱਚ ਅੱਜ ਸੂਰਤ ਦੀ ਅਦਾਲਤ ਵਿੱਚ ਬਿਆਨ ਦਰਜ ਕਰਵਾਏ ਹਨ। ਜਾਣਕਾਰੀ ਅਨੁਸਾਰ ਇਹ ਕੇਸ ਗੁਜਰਾਤ ਦੇ ਇਕ ਵਿਧਾਇਕ ਵੱਲੋਂ “ਮੋਦੀ ਉਪਨਾਮ” ‘ਤੇ ਰਾਹੁਲ ਵੱਲੋਂ ਕੀਤੀ ਟਿੱਪਣੀ ਕਾਰਨ ਦਰਜ ਕੀਤਾ ਗਿਆ ਸੀ। ਸੂਰਤ ਤੋਂ ਭਾਜਪਾ ਦੇ ਵਿਧਾਇਕ ਪੂਰਨੇਸ਼ ਮੋਦੀ

Read More
India

Breaking News-ਐਲੋਪੈਥੀ ਨੂੰ ਸਟੂਪਿਡ ਸਾਇੰਸ ਕਹਿਣ ਵਾਲੇ ਰਾਮ ਦੇਵ ਨੇ ਸੁਪਰੀਮ ਕੋਰਟ ਤੋਂ ਕੀਤੀ ਇਹ ਵੱਡੀ ਮੰਗ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੁਪਰੀਮ ਕੋਰਟ ਪਹੁੰਚੇ ਯੋਗ ਗੁਰੂ ਰਾਮ ਦੇਵ, ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਝਗੜੇ ਨੂੰ ਲੈ ਦਾਖਿਲ ਕੀਤੀ ਪਟੀਸ਼ਨ, ਆਪਣੇ ਖਿਲਾਫ ਸਾਰੇ ਮਾਮਲਿਆਂ ਵਿੱਚ ਕਾਰਵਾਈ ‘ਤੇ ਰੋਕ ਦੀ ਕੀਤੀ ਮੰਗ, ਐਲੋਪੈਥੀ ਨੂੰ ਸਟੂਪਿਡ ਸਾਇੰਸ ਕਹਿ ਕੇ ਫਸੇ ਹੋਏ ਨੇ ਰਾਮ ਦੇਵ।

Read More
India Khalas Tv Special Punjab

Special Report-ਗੈਂਗਸਟਰ ਜੈਪਾਲ ਭੁੱਲਰ ਦੀ ਪੋਸਟਮਾਰਟਮ ਰਿਪੋਰਟ ਦਾ ਅਸਲ ਸੱਚ ਕੀ ਹੈ?

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਲਕੱਤਾ ਵਿੱਚ ਕਥਿਤ ਐਨਕਾਉਂਟਰ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਦੂਜੀ ਵਾਰ ਹੋਏ ਪੋਸਟਮਾਰਟਮ ਦੀ ਰਿਪੋਰਟ ਆ ਗਈ ਹੈ। ਹਾਲਾਂਕਿ ਪਰਿਵਾਰ ਵੱਲੋਂ ਦਾਖਿਲ ਕੀਤੀ ਪਟੀਸ਼ਨ ਤੋਂ ਬਾਅਦ ਸੁਪਰੀਮ ਕੋਰਟ ਨੇ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਕਰਨ ਦਾ ਹੁਕਮ ਜਾਰੀ ਕੀਤਾ ਸੀ। ਭੁੱਲਰ ਦਾ ਪਰਿਵਾਰ ਐਨਕਾਉਂਟਰ ਤੋਂ ਬਾਅਦ ਭੁੱਲਰ ਦੀ ਮ੍ਰਿਤਕ

Read More
India Punjab

ਕੈਪਟਨ ਨੂੰ ਵਾਅਦੇ ਪੂਰੇ ਕਰਨ ਲਈ ਹਾਈਕਮਾਂਡ ਦੀ ਡੈੱਡਲਾਈਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਕਾਂਗਰਸ ਦੇ ਘਰੇਲੂ ਕਲੇਸ਼ ਵਿੱਚ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਹਾਈਕਮਾਂਡ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਾਕੀ ਰਹਿੰਦੇ ਚੋਣ ਵਾਅਦੇ ਪੂਰੇ ਕਰਨ ਵਾਸਤੇ ਡੈਡਲਾਈਨ ਦਿੱਤੀ ਹੈ।ਉਨ੍ਹਾਂ ਦੱਸਿਆ ਕਿ 18 ਅਜਿਹੇ ਨੁਕਤੇ ਹਨ, ਜਿਨ੍ਹਾਂ ਬਾਰੇ ਅਮਰਿੰਦਰ ਸਿੰਘ ਨੂੰ ਪਾਰਟੀ ਨੇ ਕਾਰਵਾਈ

Read More
India Punjab

ਕਿਸਾਨਾਂ ਦੀ 26 ਜੂਨ ਲਈ ਪੂਰੀ ਤਿਆਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ 26 ਜੂਨ ਨੂੰ ‘ਖੇਤੀਬਾੜੀ ਬਚਾਓ, ਲੋਕਤੰਤਰ ਬਚਾਓ’ ਦਿਵਸ ਵਜੋਂ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਦਿਨ ਕਿਸਾਨ ਰਾਜ ਭਵਨਾਂ ਵੱਲ ਮਾਰਚ ਕਰਨਗੇ ਅਤੇ ਰਾਜਪਾਲਾਂ ਨੂੰ ਰੋਸ-ਪੱਤਰ ਸੌਂਪਣਗੇ ਅਤੇ ਇਹ ਰੋਸ-ਪੱਤਰ ਭਾਰਤ ਦੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ।  ਵੱਖ-ਵੱਖ ਸੂਬਿਆਂ ‘ਚ ਕਿਸਾਨਾਂ ਦਾ ਪ੍ਰਦਰਸ਼ਨ ਆਂਧਰਾ

Read More
India International

ਅਮਰੀਕਾ 1 ਕਰੋੜ 6 ਲੱਖ ਕੋਵਿਡ ਟੀਕੇ ਦੇਵੇਗਾ ਭਾਰਤ ਤੇ ਬੰਗਲਾਦੇਸ਼ ਵਰਗੇ ਏਸ਼ੀਆ ਦੇਸ਼ਾਂ ਨੂੰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਮਰੀਕਾ ਨੇ ਆਲਮੀ ਪੱਧਰ ਉੱਤੇ 5 ਕਰੋੜ 5 ਲੱਖ ਕੋਰੋਨਾ ਦੇ ਟੀਕੇ ਵੰਡਣ ਦੀ ਯੋਜਨਾ ਬਣਾਈ ਹੈ, ਇਸ ਵਿੱਚ 1 ਕਰੋੜ 6 ਲੱਖ ਭਾਰਤ ਅਤੇ ਬੰਗਲਾਦੇਸ਼ ਵਰਗੇ ਏਸ਼ੀਆ ਦੇ ਦੇਸ਼ਾਂ ਨੂੰ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਵੰਡੇ ਗਏ ਕੋਵਿਡ-19 ਦੇ 2 ਕਰੋੜ 5 ਲੱਖ ਟੀਕਿਆਂ ਨੂੰ ਮਿਲਾ ਕੇ ਬਾਇਡਨ

Read More
India International Khalas Tv Special Punjab

Special Report, ਪੰਜਾਬੀਓ! ਮੁੱਦਾ ਗਰਮ ਹੈ, ਸਿਆਸਤ ਬੇਸ਼ਰਮ ਹੈ, ਗਲਤੀ ਤੁਸੀਂ ਫੇਰ ਕਰ ਜਾਣੀ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਨੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਪੈਰ ਹਿਲਾਏ ਹੋਏ ਹਨ।ਸੋਮਵਾਰ ਤੋਂ ਬਾਅਦ ਇੱਦਾਂ ਲੱਗ ਰਿਹਾ ਹੈ, ਜਿਵੇਂ ਕੇਜਰੀਵਾਲ ਪੰਜਾਬ ਦੀ ਸਿਆਸਤ ਲਈ ਕੋਈ ਵੱਡਾ ਖਤਰਾ ਸਾਬਿਤ ਹੋਣ ਵਾਲੇ ਹਨ।ਪਰ ਪੰਜਾਬ ਦੀ ਸੱਤਾ ਅਤੇ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਨ ਦੇ ਦਾਅਵੇ ਕਰਨ ਵਾਲੇ

Read More