ਪਿਤਾ ਦੀ ਜਾਇਦਾਦ `ਤੇ ਧੀਆਂ ਦੇ ਅਧਿਕਾਰ ਸੰਬੰਧੀ ਸੁਪਰੀਮ ਕੋਰਟ ਨੇ ਦਿਤਾ ਵੱਡਾ ਫ਼ੈਸਲਾ
‘ਦ ਖ਼ਾਲਸ ਬਿਊਰੋ : ਇਕ ਅਹਿਮ ਫੈਸਲੇ ‘ਚ ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸੇ ਹਿੰਦੂ ਮਰਦ ਦੇ ਬਿਨਾਂ ਵਸੀਅਤ ਦੇ ਮਰਨ ਦੀ ਹਾਲਤ ਵਿੱਚ ਉਸ ਦੀਆਂ ਧੀਆਂ ਵੀ ਪਿਤਾ ਵੱਲੋਂ ਖਰੀਦੀ ਗਈ ਜਾਇਦਾਦ ਅਤੇ ਹੋਰ ਜਾਇਦਾਦ ਲੈਣ ਦੀਆਂ ਹੱਕਦਾਰ ਹੋਣਗੀਆਂ ਤੇ ਉਹਨਾਂ ਨੂੰ ਹੋਰ ਮੈਂਬਰਾਂ ਨਾਲੋਂ ਜ਼ਿਆਦਾ ਤਰਜੀਹ ਹੋਵੇਗੀ। ਹਿੰਦੂ
