ਦਿੱਲੀ ‘ਚ ਮੁਕੰਮਲ ਹੋਇਆ ਵੋਟਿੰਗ ਦਾ ਸਿਲਸਿਲਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਅੱਜ ਸ਼ਾਂਤੀਪੂਰਵਕ ਚੋਣ ਮੁਕੰਮਲ ਹੋ ਗਈ ਹੈ। DSGMC ਦੀਆਂ ਚੋਣ ਵਿੱਚ 65 ਫ਼ੀਸਦੀ ਵੋਟਿੰਗ ਹੋਈ ਹੈ। ਇਨ੍ਹਾਂ ਚੋਣਾਂ ਦਾ ਨਤੀਜਾ 25 ਅਗਸਤ ਨੂੰ ਆਵੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ 46 ਵਾਰਡਾਂ ਲਈ ਅੱਜ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ