ਸਿਰਸਾ ਝੂਠਿਆਂ ਦੀ ਮੰਡੀ ਦਾ ਸਰਦਾਰ – ਜਥੇਦਾਰ ਰਣਜੀਤ ਸਿੰਘ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਿਰਸਾ ਬਹੁਤ ਗੈਰ-ਜ਼ਿੰਮੇਵਾਰ ਅਤੇ ਪੇਸ਼ੇਵਾਰ ਦਲਾਲ ਸਾਬਿਤ ਹੋਇਆ ਹੈ। ਸਿਰਸਾ ਨੇ ਅੱਜ ਵੀ ਬਹੁਤ ਵੱਡਾ ਝੂਠ