India International Punjab

‘ਪੁਲਿਸ ਨੇ ਕਕਾਰਾਂ ਦੀ ਬੇਅਦਬੀ ਕੀਤੀ, ਗੰਦ ਬਕਿਆ, ਸੋਚ ਕੇ ਨਮੋਸ਼ੀ ਆਉਂਦੀ ਹੈ….’

ਤਿਹਾੜ ‘ਚੋਂ ਰਿਹਾਅ ਹੋਏ ਗੁਰਮੁੱਖ ਸਿੰਘ ਤੇ ਜੀਤ ਸਿੰਘ ਦੇ ਜੋ ਬੁੱਢੇ ਹੱਡਾਂ ਨੇ ਸਹੀਆਂ… ‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਤਿਹਾੜ ਜੇਲ੍ਹ ਚੋਂ ਜ਼ਮਾਨਤ ‘ਤੇ ਰਿਹਾ ਹੋਏ ਸਾਬਕਾ ਫੌਜੀਆਂ ਗੁਰਮੁੱਖ ਸਿੰਘ ਤੇ ਜੀਤ ਸਿੰਘ ਨੇ ਜੋ ਮੀਡਿਆ ਸਾਹਮਣੇ ਆਪਣੀ ਹੱਡ ਬੀਤੀ ਦੱਸੀ ਹੈ, ਉਸਨੂੰ ਸੁਣ ਕੇ ਇੱਕੋ ਸ਼ਬਦ ਮੂਹੋਂ ਨਿਕਲਦਾ ਹੈ, ਅੱਤ ਦਰਜੇ ਦੀ ਤਾਨਾਸ਼ਾਹ ਤੇ ਬੇਸ਼ਰਮ

Read More
India

ਹਰਿਆਣਾ ਦੇ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਕਿਹਾ ‘ਚੰਦਾਜੀਵੀ’, ਹੱਸ ਕੇ ਜਤਾਈ ਸ਼ਹੀਦ ਕਿਸਾਨਾਂ ਲਈ ਸੰਵੇਦਨਾ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਬੋਲੀ ਤੇ ਬੜਬੋਲੀ ‘ਚ ਜਦੋਂ ਫ਼ਰਕ ਖ਼ਤਮ ਹੋ ਜਾਵੇ, ਭਾਸ਼ਾ ਜਦੋਂ ਇਹ ਭੁੱਲ ਜਾਵੇ ਕਿ ਭਾਸ਼ਾ ਦੀ ਮਰਿਆਦਾ ਤੇ ਸ਼ਬਦਾਂ ਦੀ ਪਵਿੱਤਰਤਾ ਕੀ ਹੁੰਦੀ ਹੈ ਤੇ ਕੁਰਸੀ ਦੇ ਨਸ਼ੇ ਵਿੱਚ ਜਦੋਂ ਸੰਵੇਦਨਾਵਾਂ ਮਰ ਜਾਣ ਤਾਂ ਅਜਿਹੇ ਬਿਆਨ ਹੀ ਮੂੰਹੋਂ ਨਿਕਲਦੇ ਹਨ, ਜਿਸ ਤਰ੍ਹਾਂ ਦੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ

Read More
India Punjab

ਕਿਸਾਨੀ ਅੰਦੋਲਨ ‘ਚੋਂ ਨਿਕਲਿਆ ਇੱਕ ਹੋਰ ਅਖਬਾਰ ‘ਕਰਤੀ ਧਰਤੀ’

‘ਦ ਖ਼ਾਲਸ ਬਿਊਰੋ :- ਕਿਸਾਨੀ ਅੰਦੋਲਨ ਨੂੰ ਸਮਰਪਿਤ ਇੱਕ ਹੋਰ ਅਖਬਾਰ ‘ਕਰਤੀ ਧਰਤੀ’ ਪ੍ਰਕਾਸ਼ਿਤ ਹੋਇਆ ਹੈ। ਕਿਸਾਨ ਅੰਦੋਲਨ ਦੇ ਵੱਖ-ਵੱਖ ਪਹਿਲੂਆਂ ਨੂੰ ਉਭਾਰਨ ਲਈ ਸਕਿਉਰਿਟੀ ਇੰਜਨੀਅਰ ਅਤੇ ਲੇਖਿਕਾ ਸੰਗੀਤ ਤੂਰ ਨੇ ਆਪਣੀਆਂ ਸਾਥਣਾਂ ਦੇ ਸਹਿਯੋਗ ਨਾਲ ‘ਕਰਤੀ ਧਰਤੀ’ ਨਾਮੀ ਚਾਰ ਵਰਕੀ ਪਰਚਾ ਪ੍ਰਕਾਸ਼ਿਤ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਪਹਿਲਾ ਅੰਕ ਅੱਜ ਕਿਸਾਨ ਮੋਰਚੇ

Read More
India Punjab

ਤੁਹਾਡੇ ਅਧਾਰ ਕਾਰਡ ਨਾਲ ਜੁੜੀ ਇਹ ਖ਼ਬਰ ਹੈ ਬਹੁਤ ਅਹਿਮ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਡਿਜਿਟਲ ਤਰੀਕੇ ਨੂੰ ਹੋਰ ਅਹਿਮ ਕਰਨ ਲਈ ਸਰਕਾਰ ਵੱਲੋਂ ਸਾਲ 2017 ਵਿੱਚ ਲਾਂਚ ਐੱਮ ਅਧਾਰ (mADHAR) ਐਪ ਵਿੱਚ ਹੁਣ ਜ਼ਰੂਰੀ ਬਦਲਾਅ ਕੀਤੇ ਹਨ। ਇਸ ਐਪ ਨੂੰ ਯੂਆਈਡੀਏਆਈ (UIDAI) ਨੇ ਬਣਾਇਆ ਹੈ। ਹੁਣ ਯੂਜ਼ਰ ਐੱਮ ਅਧਾਰ (mADHAR) ਨਾਲ ਪੰਜ ਵਿਅਕਤੀਆਂ ਦੇ ਅਧਾਰ ਕਾਰਡ ਪ੍ਰੋਫਾਇਲ ਨਾਲ ਜੋੜ ਸਕਦੇ ਹਨ। ਇਸ ਤੋਂ ਪਹਿਲਾਂ ਵੱਧ ਤੋਂ

Read More
India Punjab

ਜੇਲ੍ਹਾਂ ‘ਚ ਬੰਦ ਕਿਸਾਨਾਂ ਦੇ ਪਰਿਵਾਰਕ ਮੈਂਬਰ ਇਸ ਲਿੰਕ ਰਾਹੀਂ ਕਰਨ ਮੁਲਾਕਾਤ

‘ਦ ਖ਼ਾਲਸ ਬਿਊਰੋ :- ਸੰਯੁਕਤ ਕਿਸਾਨ ਮੋਰਚਾ ਨੇ ਆਪਣੇ ਟਵਿੱਟਰ, ਫੇਸਬੁੱਕ ਅਕਾਊਂਟ ‘ਤੇ ਜਿਹੜੇ ਵੀ ਕਿਸਾਨ, ਨੌਜਵਾਨ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਨਾਲ ਵੀਡੀਓ ਕਾਲ ਰਾਹੀਂ ਮਿਲਣ ਲਈ ਇੱਕ ਲਿੰਕ ਸ਼ੇਅਰ ਕੀਤਾ ਹੈ, ਜਿਸ ‘ਤੇ ਰਜਿਸਟਰ ਕਰਕੇ ਤੁਸੀਂ ਜੇਲ੍ਹ ਵਿੱਚ ਬੰਦ ਕਿਸਾਨਾਂ ਨਾਲ ਵੀਡੀਓ ਕਾਲ ਰਾਹੀਂ ਮੁਲਾਕਾਤ ਕਰ ਸਕਦੇ ਹੋ। https://www.facebook.com/101385591863219/posts/130384738963304/

Read More
India Punjab

ਜੇਲ੍ਹਾਂ ਵਿੱਚ ਬੰਦ ਅਤੇ ਲਾਪਤਾ ਕਿਸਾਨਾਂ ਬਾਰੇ ਸਿੰਘੂ ਬਾਰਡਰ ਤੋਂ ਅਹਿਮ ਜਾਣਕਾਰੀ ਪੜ੍ਹੋ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਦੇ ਲੀਗਲ ਸੈੱਲ/ਪੈਨਲ ਨੇ 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਘਟਨਾ ਦੀ ਉੱਚ ਪੱਧਰੀ ਜੁਡੀਸ਼ਲ ਜਾਂਚ ਕਰਵਾਉਣ ਦੀ ਮੰਗ ਕੀਤੀ। ਪੈਨਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ “122 ਕਿਸਾਨਾਂ ਨੂੰ ਦਿੱਲੀ ਪੁਲੀਸ ਨੇ ਗ੍ਰਿਫਤਾਰ ਕਰਕੇ  ਵੱਖ-ਵੱਖ ਧਾਰਾਵਾਂ ਹੇਠ 14 ਕੇਸ ਦਰਜ ਕੀਤੇ ਹਨ। ਜ਼ਿਆਦਾ ਕਿਸਾਨਾਂ ‘ਤੇ 307 ਧਾਰਾਵਾਂ

Read More
India

ਜਨਤਕ ਥਾਂਵਾਂ ’ਤੇ ਲੰਮੇ ਸਮੇਂ ਤੱਕ ਵਿਰੋਧ ਕਰਕੇ ਦੂਜਿਆਂ ਦੇ ਅਧਿਕਾਰਾਂ ਨੂੰ ਨਹੀਂ ਕੀਤਾ ਜਾ ਸਕਦਾ ਪ੍ਰਭਾਵਿਤ – ਸੁਪਰੀਮ ਕੋਰਟ

‘ਦ ਖ਼ਾਲਸ ਬਿਊਰੋ :- ਸਰਬਉੱਚ ਅਦਾਲਤ ਨੇ ਜਨਤਕ ਥਾਂਵਾਂ ’ਤੇ ਲੰਮੇ ਸਮੇਂ ਤੱਕ ਵਿਰੋਧ ਕਰਕੇ ਦੂਜਿਆਂ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਨਾ ਕਰਨ ਦਾ ਦਾਅਵਾ ਕੀਤਾ ਹੈ। ਅਦਾਲਤ ਨੇ ਕਿਹਾ ਕਿ ਵਿਰੋਧ ਦਾ ਅਧਿਕਾਰ ਕਦੇ ਵੀ ਤੇ ਹਰ ਥਾਂ ਨਹੀਂ ਹੋ ਸਕਦਾ। ਅਦਾਲਤ ਨੇ ਸ਼ਾਹੀਨ ਬਾਗ ਵਿੱਚ ਸੀਏਏ ਖ਼ਿਲਾਫ਼ ਧਰਨੇ ਬਾਰੇ ਆਪਣੇ ਪੁਰਾਣੇ ਫ਼ੈਸਲੇ ’ਤੇ ਵਿਚਾਰ

Read More
India

‘ਗੋਦੀ ਮੀਡੀਆ’ ਚੈਨਲਾਂ ਨੂੰ ਬਲੌਕ ਕਰਨ ਲਈ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਇੱਕ ਸੁਨੇਹਾ

‘ਦ ਖ਼ਾਲਸ ਬਿਊਰੋ :- ਸੋਸ਼ਲ ਮੀਡੀਆ ‘ਤੇ ਇੱਕ ਸੁਨੇਹਾ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਗੋਦੀ ਮੀਡੀਆ ਦੇ ਚੈਨਲਾਂ ਨੂੰ ਬਲੌਕ ਕਰਨ ਦੀ ਵਿਧੀ ਬਾਰੇ ਦੱਸਿਆ ਗਿਆ ਹੈ। ਤਸਵੀਰ ਰਾਹੀਂ ਸਾਂਝੇ ਕੀਤੇ ਜਾ ਰਹੇ ਇਸ ਸੁਨੇਹੇ ਵਿੱਚ ਲੋਕਾਂ ਨੂੰ ਆਪਣੀ ਨਾ-ਪਸੰਦ ਦਾ ਮੀਡੀਆ ਜਿਸਨੂੰ ਗੋਦੀ ਮੀਡੀਆ ਦਾ ਨਾਂ ਦਿੱਤਾ ਗਿਆ ਹੈ, ਨੂੰ ਬਲੌਕ ਕਰਕੇ

Read More
India Punjab

ਨਵਰੀਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਡਿਬਡਿਬਾ ਤੋਂ ਗਾਜ਼ੀਪੁਰ ਬਾਰਡਰ ਤੱਕ ਇਨਸਾਫ ਮਾਰਚ

‘ਦ ਖ਼ਾਲਸ ਬਿਊਰੋ :- 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਸ਼ਹੀਦ ਹੋਏ ਨੌਜਵਾਨ ਨਵਰੀਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਗੁਰਦੁਆਰਾ ਡਿਬਡਿਬਾ ਬੰਗਾਲੀ ਕਲੋਨੀ ਤੋਂ ਗਾਜ਼ੀਪੁਰ ਬਾਰਡਰ ਤੱਕ ਮਾਰਚ ਕੱਢਿਆ ਜਾ ਰਿਹਾ ਹੈ। ਇਸ ਮੌਕੇ ਨਵਰੀਤ ਸਿੰਘ ਦੇ ਦਾਦਾ ਜੀ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਲੀਡਰ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ

Read More
India

ਰੋਹਤਕ ਦੇ ਜਾਟ ਕਾਲਜ ‘ਚ ਹੋਈ ਫਾਇਰਿੰਗ ‘ਚ 5 ਮੌਤਾਂ, ਕਾਤਲ ‘ਤੇ ਇੱਕ ਲੱਖ ਦਾ ਇਨਾਮ

‘ਦ ਖ਼ਾਲਸ ਬਿਊਰੋ :- ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਜਾਟ ਕਾਲਜ ਵਿੱਚ ਫਾਇਰਿੰਗ ਦੀ ਘਟਨਾ ਵਾਪਰੀ ਹੈ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਕਾਲਜ ਦੇ ਜਿਮ ਵਿੱਚ ਵਾਪਰੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਲੋਕ ਪਹਿਲਵਾਨ ਸਨ ਅਤੇ ਗੋਲੀ ਕਾਲਜ ਵਿੱਚ ਰੈਸਲਰਾਂ ਦੇ ਦੂਜੇ ਗਰੁੱਪ ਵੱਲੋਂ ਚਲਾਈ ਗਈ

Read More