India Punjab

SIT ਦਾ ਦੋਵਾਂ ਸਮਿਆਂ ਦੀ ਸਰਕਾਰਾਂ ਨੇ ਨਹੀਂ ਦਿੱਤਾ ਸਾਥ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਵੀਂ ਐੱਸਆਈਟੀ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਕਿਹਾ ਕਿ ‘SIT ਅਤੇ ਪੁਲਿਸ ਅਫਸਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਬਸ ਪਹਿਲਾਂ ਬਾਦਲ ਸਰਕਾਰ ਨੇ ਸਾਥ ਨਹੀਂ ਦਿੱਤਾ

Read More
India Punjab

ਬੀਜੇਪੀ ਲੀਡਰ ਨੇ ਪੰਜਾਬ ਦੇ ਉੱਘੇ ਖੇਤੀਬਾੜੀ ਅਰਥਸ਼ਾਸਤਰੀ ਦੀ ਸਲਾਹ ਨੂੰ ਸਰਾਹਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਸਰਦਾਰਾ ਸਿੰਘ ਜੌਹਲ ਵੱਲੋਂ ਕਿਸਾਨਾਂ ਨੂੰ ਦਿੱਤੀ ਗਈ ਸਲਾਹ ਤੋਂ ਬਾਅਦ ਕਿਹਾ ਕਿ ‘ਖੇਤੀ ਕਾਨੂੰਨ ਤਾਂ ਸੁਪਰੀਮ ਕੋਰਟ ਨੇ ਹੋਲਡ ‘ਤੇ ਪਾਏ ਹੋਏ ਹਨ। ਇਸ ਕਰਕੇ ਹਾਲੇ ਤੱਕ ਦੇਸ਼ ‘ਤੇ ਇਨ੍ਹਾਂ ਕਾਨੂੰਨਾਂ ਦਾ ਕੋਈ ਪ੍ਰਭਾਵ ਨਹੀਂ ਪੈ ਸਕਦਾ। ਸਰਦਾਰਾ ਸਿੰਘ ਜੌਹਲ ਜੋ ਗੱਲ

Read More
India Punjab

ਕਿਸਾਨ ਲੀਡਰ ਨੇ ਜੌਹਲ ਦੀ ਸਲਾਹ ਨੂੰ ਕੇਂਦਰ ਸਰਕਾਰ ਵੱਲ ਮੋੜਨ ਲਈ ਕਿਹਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਉੱਘੇ ਖੇਤੀਬਾੜੀ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਵੱਲੋਂ ਕਿਸਾਨਾਂ ਨੂੰ ਦਿੱਤੀ ਗਈ ਸਲਾਹ ਤੋਂ ਬਾਅਦ ਕਿਸਾਨ ਲੀਡਰ ਬੂਟਾ ਸਿੰਘ ਸ਼ਾਦੀਪੁਰ ਨੇ ਜਵਾਬ ਦਿੰਦਿਆਂ ਕਿਹਾ ਕਿ ‘ਸਾਨੂੰ ਦਿੱਲੀ ਵਿੱਚ ਬੈਠਿਆਂ ਸੱਤਵਾਂ ਮਹੀਨਾ ਵੀ ਪੂਰਾ ਹੋ ਚੱਲਿਆ ਹੈ। ਕਿਸਾਨ ਕੇਂਦਰ ਸਰਕਾਰ ਨੂੰ ਸਾਰਾ ਕੁੱਝ ਦੱਸ ਚੁੱਕੇ ਹਨ। ਜੌਹਲ ਨੂੰ ਸਾਨੂੰ

Read More
India Punjab

ਪੰਜਾਬ ਦੇ ਉੱਘੇ ਖੇਤੀਬਾੜੀ ਅਰਥਸ਼ਾਸਤਰੀ ਦੀ ਕਿਸਾਨਾਂ ਨੂੰ ਸਲਾਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਉੱਘੇ ਖੇਤੀਬਾੜੀ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ‘ਕਿਸਾਨਾਂ ਨੂੰ ਕੇਂਦਰ ਸਰਕਾਰ ਨੂੰ ਕਾਨੂੰਨਾਂ ਦਾ ਬਦਲ ਦੇਣਾ ਚਾਹੀਦਾ ਹੈ ਅਤੇ ਬਦਲ ਦੇਣ ਲਈ ਕਿਸਾਨਾਂ ਨੂੰ ਆਪਣੇ ਮਾਹਿਰਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਇਸ ਲਈ ਕਿਸਾਨਾਂ ਨੂੰ ਮਾਹਿਰਾਂ ਦੇ ਨਾਲ ਬੈਠ ਕੇ

Read More
India

ਸੜਕਾਂ ‘ਤੇ ਗੰਦਾ ਪਾਣੀ ਦੇਖ MLA ਨੇ ਠੇਕੇਦਾਰ ਦਾ ਕਰ ਦਿੱਤਾ ਬੁਰਾ ਹਾਲ, ਕੂੜੇ ਦੇ ਢੇਰ ‘ਤੇ ਲਵਾ ਦਿੱਤੀ ਚੌਂਕੜੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੁੰਬਈ ਸਣੇ ਪੂਰੇ ਮਹਾਂਰਾਸ਼ਟਰ ਵਿੱਚ ਇਨ੍ਹਾਂ ਦਿਨਾਂ ਵਿੱਚ ਤੇਜ਼ ਮੀਂਹ ਪੈ ਰਿਹਾ ਹੈ। ਇਸ ਕਾਰਣ ਕਈ ਇਲਾਕਿਆਂ ਵਿੱਚ ਸੜਕਾਂ ਉੱਤੇ ਪਾਣੀ ਭਰਿਆ ਹੋਇਆ ਹੈ ਤੇ ਨਾਲੀਆਂ ਵਿੱਚ ਗੰਦਗੀ ਭਰੀ ਹੋਈ ਹੈ। ਇਸਦਾ ਜਾਇਜਾ ਲੈਣ ਆਏ ਸ਼ਿਵਸੈਨਾ ਦੇ ਐੱਮਐੱਲਏ ਦਿਲੀਪ ਪਾਂਡੇ ਨੂੰ ਇੰਨਾ ਗੁੱਸਾ ਚੜ੍ਹਿਆ ਕਿ ਉਸਨੇ ਸਾਰਾ ਗੁੱਸਾ ਠੇਕੇਦਾਰ ਉੱਤੇ

Read More
India

ਵਿਆਹ ‘ਚ ਲਾੜੇ ਨੂੰ ਹਾਥੀ ਨੇ ਪਾ ਦਿੱਤੀਆਂ ਭਾਜੜਾਂ, ਦੇਖੋ ਕੀ ਹਾਲ ਕੀਤਾ ਬਰਾਤੀਆਂ ਦਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਉੱਤਰ ਪ੍ਰਦੇਸ਼ ਦੇ ਪਰਿਆਗਰਾਜ ਵਿੱਚ ਇਕ ਵਿਆਹ ਦਾ ਮਜ਼ਾ ਭੜਕੇ ਹੋਏ ਹਾਥੀ ਨੇ ਕਿਰਕਿਰਾ ਕਰ ਦਿੱਤਾ।ਨੌਬਤ ਇਹ ਆ ਗਈ ਕਿ ਲਾੜੇ ਸਣੇ ਬਾਰਾਤੀਆਂ ਨੂੰ ਜਾਨ ਬਚਾਉਣ ਲਈ ਦੌੜਨਾ ਪਿਆ ਤੇ ਲਾੜੇ ਦੇ ਪਿਓ ਨੂੰ ਹਵਾਲਾਤ ਦੀ ਹਵਾ ਖਾਣੀ ਪਈ।ਜਾਣਕਾਰੀ ਅਨੁਸਾਰ ਇਹ ਹਾਲਾਤ ਪਟਾਕੇ ਦੀ ਆਵਾਜ ਨਾਲ ਪਰੇਸ਼ਾਨ ਹੋਏ ਹਾਥੀ ਦੇ

Read More
India

ਦਿੱਲੀ ਵਾਲੇ ਕਰ ਲੈਣ ਤਿਆਰੀ, CM ਕੇਜਰੀਵਾਲ ਦੇ ਦਿੱਤੀ ਹੋਰ ਢਿੱਲ੍ਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਲਿਆਂ ਨੂੰ ਹੋਰ ਢਿੱਲ ਦਿੰਦਿਆਂ ਨਵੇਂ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਨਵੀਆਂ ਪਾਬੰਦੀਆਂ ਵਿੱਚ ਢਿੱਲ ਟ੍ਰਾਇਲ ਦੇ ਅਧਾਰ ‘ਤੇ ਦਿੱਤੀ ਜਾ ਰਹੀ ਹੈ।ਦਿੱਲੀ ਸਰਕਾਰ ਨੇ ਕੱਲ੍ਹ ਤੋਂ ਦੁਕਾਨਾਂ, ਮਾਲ ਅਤੇ ਰੈਸਟੋਰੈਂਟਾਂ ਉੱਤੇ ਲੱਗੀਆਂ ਰੋਕਾਂ ਵਿੱਚ ਢਿੱਲ ਦਿੱਤੀ ਹੈ। ਮੁੱਖਮੰਤਰੀ ਨੇ ਕਿਹਾ

Read More
India Punjab

ਦੀਪ ਸਿੱਧੂ ਨੇ ਪਹਿਲੀ ਵਾਰੀ ਲਾਈਵ ਹੋ ਕੇ 26 ਜਨਵਰੀ ਬਾਰੇ ਕੀਤਾ ਵੱਡਾ ਖੁਲਾਸਾ, ਸਾਜਿਸ਼ ਪਿੱਛੇ ਕਿਹੜਾ ਵਿਅਕਤੀ ਸੀ, ਇੱਥੇ ਪੜ੍ਹੋ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- 26 ਜਨਵਰੀ ਦੇ ਹੋਏ ਘਟਨਾਕ੍ਰਮ ਲਈ ਅਦਾਕਾਰ ਦੀਪ ਸਿੱਧੂ ਨੇ ਕਿਸਾਨ ਲੀਡਰ ਯੋਗੇਂਦਰ ਯਾਦਵ ਨੂੰ ਜ਼ਿੰਮੇਵਾਰ ਦੱਸਿਆ ਹੈ। ਦੀਪ ਸਿੱਧੂ ਨੇ ਕਿਸਾਨ ਲੀਡਰ ਯੋਗੇਂਦਰ ਯਾਦਵ ਬਾਰੇ ਆਪਣੇ ਦ੍ਰਿਸ਼ਟੀਕੋਣ ਤੋਂ ਕਈ ਅਜਿਹੇ ਖੁਲਾਸੇ ਕੀਤੇ ਹਨ, ਜਿਨ੍ਹਾਂ ਬਾਰੇ ਕਿਸੇ ਨੇ ਸ਼ਾਇਦ ਕਦੇ ਸੋਚਿਆ ਨਹੀਂ ਹੋਵੇਗਾ। ਦੀਪ ਸਿੱਧੂ ਨੇ ਕਿਸਾਨ ਜਥੇਬੰਦੀਆਂ ਨੂੰ

Read More
India

ਇਸ ਮਹਿਲਾ ਕਾਂਸਟੇਬਲ ਨੇ ਕੀਤਾ ਅਜਿਹਾ ਕੰਮ, ਸੁਣ ਕੇ ਤੁਸੀਂ ਵੀ ਦਿਓਗੇ ਸ਼ਾਬਾਸ਼ੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੁੰਬਈ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਨੇ ਅਜਿਹਾ ਕੰਮ ਕੀਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਇਸ ਕਾਂਸਟੇਬਲ ਨੂੰ ਸ਼ਾਬਾਸ਼ੀ ਦਿਓਗੇ। ਰਿਹਾਨਾ ਸ਼ੇਖ ਨਾਂ ਦੀ ਇਸ ਮਹਿਲਾ ਕਾਂਸਟੇਬਲ ਨੇ ਮਹਾਰਾਸ਼ਟਰ ਵਿਚ 50 ਉਨ੍ਹਾਂ ਜ਼ਰੂਰਤਮੰਦ ਬੱਚਿਆਂ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੈ, ਜਿਹੜੇ ਕੋਰੋਨਾ ਮਹਾਂਮਾਰੀ ਜਾਂ ਕਿਸੇ ਹੋਰ ਕਾਰਨ

Read More
India

ਆਖਿਰ ਫੌਜ ਨੂੰ ਕਿਉਂ ਖਰੀਦਣੇ ਪਏ ਇਸ ਕਿਸਾਨ ਦੇ 5 ਟਨ ਤਰਬੂਜ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਕਸਰ ਕਿਸਾਨਾਂ ਨੂੰ ਆਪਣੀ ਫਸਲ ਦਾ ਸਹੀ ਮੁੱਲ ਨਾ ਮਿਲਣ ਕਾਰਣ ਉਨ੍ਹਾਂ ਨੂੰ ਆਪਣੀ ਫਸਲ ਸੜਕਾਂ ਉੱਤੇ ਰੋਲਣੀ ਪੈਂਦੀ ਹੈ। ਤਾਲਾਬੰਦੀ ਨੇ ਵੀ ਬਾਜਾਰ ਲਈ ਬਹੁਤ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ ਹਨ। ਕੁੱਝ ਅਜਿਹਾ ਹੀ ਝਾਰਖੰਡ ਦੇ ਇੱਕ ਕਿਸਾਨ ਨਾਲ ਹੋਇਆ। ਉਸਦੇ ਤਰਬੂਜ ਕੋਈ ਨਹੀਂ ਖਰੀਦ ਰਿਹਾ ਸੀ ਤਾਏ ਉਸਨੇ ਇਹ

Read More