India Punjab

ਉਪ ਰਾਸ਼ਟਰਪਤੀ ਦੀ ਫਲਾਈਟ ਦੀ ਅੰਮ੍ਰਿਤਸਰ ’ਚ ਐਮਰਜੈਂਸੀ ਲੈਂਡਿੰਗ! 1 ਘੰਟੇ ਤੱਕ ਅਸਮਾਨ ’ਚ ਉੱਡਿਆ ਜਹਾਜ਼

ਬਿਉਰੋ ਰਿਪੋਰਟ: ਪੰਜਾਬ ’ਚ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਫਲਾਈਟ ਲੁਧਿਆਣਾ ’ਚ ਲੈਂਡ ਨਹੀਂ ਕਰ ਸਕੀ। ਕਰੀਬ ਇੱਕ ਘੰਟੇ ਤੱਕ ਉਨ੍ਹਾਂ ਦੀ ਉਡਾਣ ਅਸਮਾਨ ਵਿੱਚ ਉੱਡਦੀ ਰਹੀ। ਇਸ ਤੋਂ ਬਾਅਦ ਅੰਮ੍ਰਿਤਸਰ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਅੱਜ ਮੰਗਲਵਾਰ ਨੂੰ ਉਪ ਰਾਸ਼ਟਰਪਤੀ ਨੇ ਲੁਧਿਆਣਾ ਸਥਿਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ

Read More
India Lifestyle

ਹੋਰ ਮਹਿੰਗੇ ਹੋਏ ਫਲ਼, ਸਬਜ਼ੀਆਂ ਤੇ ਮੀਟ! ਅਕਤੂਬਰ ’ਚ 6.21% ਹੋਈ ਪ੍ਰਚੂਨ ਮਹਿੰਗਾਈ

ਬਿਉਰੋ ਰਿਪੋਰਟ: ਖਾਣ-ਪੀਣ ਦੀਆਂ ਵਸਤੂਆਂ ਮਹਿੰਗੀਆਂ ਹੋਣ ਕਾਰਨ ਅਕਤੂਬਰ ਮਹੀਨੇ ਵਿੱਚ ਪ੍ਰਚੂਨ ਮਹਿੰਗਾਈ ਦਰ 6.21 ਫੀਸਦੀ ਹੋ ਗਈ ਹੈ। ਇਹ 14 ਮਹੀਨਿਆਂ ’ਚ ਮਹਿੰਗਾਈ ਦਾ ਸਭ ਤੋਂ ਉੱਚਾ ਪੱਧਰ ਹੈ। ਅਗਸਤ 2023 ਵਿੱਚ ਮਹਿੰਗਾਈ ਦਰ 6.83% ਸੀ। ਅਕਤੂਬਰ ਤੋਂ ਇੱਕ ਮਹੀਨਾ ਪਹਿਲਾਂ ਸਤੰਬਰ ਵਿੱਚ ਸਬਜ਼ੀਆਂ ਦੀ ਕੀਮਤ ਵਧਣ ਕਾਰਨ ਇਹ ਦਰ 5.49 ਫੀਸਦੀ ਤੱਕ ਪਹੁੰਚ

Read More
India

ਈਡੀ ਦੀ ਦੋ ਸੂਬਿਆਂ ਵਿਚ ਰੇਡ! ਦੂਜੇ ਮੁਲਕ ਤੱਕ ਜੁੜੇ ਤਾਰ

ਬਿਉਰੋ ਰਿਪੋਰਟ – ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਬੰਗਲਾਦੇਸ਼ੀ ਦੀਆਂ ਘੁਸਪੈਠ, ਵੇਸਵਾਗਮਨੀ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਨੂੰ ਲੈ ਕੇ ਝਾਰਖੰਡ ਅਤੇ ਪੱਛਮੀ ਬੰਗਾਲ ਵਿਚ 17 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਈਡੀ ਦੀਆਂ ਟੀਮਾਂ ਵੱਲੋਂ ਕਈ ਲੋਕਾਂ ਅਤੇ ਸੰਗਠਨਾਂ ਦੀ ਸਰਹੱਦ ਪਾਰ ਤੋਂ ਘੁਸਪੈਠ ਨਾਲ ਜੁੜੀਆਂ ਵਿੱਤੀ ਬੇਨਿਯਮੀਆਂ ਦੀ ਜਾਂਚ ਕੀਤੀ ਜਾ

Read More