LPG ਸਿਲੰਡਰ ਦੀ ਕੀਮਤ ਵਿੱਚ ਹੋਈ ਵੱਡੀ ਕਟੌਤੀ, ਜਾਣੋ ਨਵੇਂ ਰੇਟ
ਹੈ। ਸਤੰਬਰ ਦੀ ਸ਼ੁਰੂਆਤ ਵਿੱਚ ਹੀ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ। ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਦੀ ਵੱਡੀ ਕਟੌਤੀ ਕੀਤੀ ਗਈ ਹੈ।
ਹੈ। ਸਤੰਬਰ ਦੀ ਸ਼ੁਰੂਆਤ ਵਿੱਚ ਹੀ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ। ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਦੀ ਵੱਡੀ ਕਟੌਤੀ ਕੀਤੀ ਗਈ ਹੈ।
‘ਦ ਖ਼ਾਲਸ ਬਿਊਰੋ :- ਝਾਰਖੰਡ ਵਿੱਚ ਭਾਜਪਾ ਦੀ ਮੁਅੱਤਲ ਆਗੂ ਸੀਮਾ ਪਾਤਰਾ ਨੂੰ ਇੱਕ ਕਬਾਇਲੀ ਘਰੇਲੂ ਨੌਕਰਾਣੀ ਸੁਨੀਤਾ ਉੱਤੇ ਤਸ਼ੱਦਦ ਕਰਨ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਝਾਰਖੰਡ ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਾਤਰਾ ਸੇਵਾਮੁਕਤ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਅਧਿਕਾਰੀ ਦੀ ਪਤਨੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸੁਨੀਤਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ,
‘ਦ ਖਾਲਸ ਬਿਊਰੋ : ਰੇਲਵੇ ਦੀਆਂ ਟਿਕਟਾਂ(RAILWAY TICKET) ਬੁੱਕ ਕਰਨ ਤੋਂ ਬਾਅਦ ਜੇਕਰ ਤੁਸੀਂ ਉਸ ਨੂੰ ਕੈਂਸਲ (CANCEL) ਕਰਵਾਉਂਦੇ ਹੋ ਤਾਂ ਇਹ ਤੁਹਾਨੂੰ ਹੁਣ ਮਹਿੰਗਾ ਹੈ ਸਕਦਾ ਹੈ।ਕਿਉਂਕਿ ਹੁਣ ਕੇਂਦਰ ਸਰਕਾਰ ਨੇ ਇਸ ‘ਤੇ ਵੀ ਜੀਐਸਟੀ(GST) ਲਾਗੂ ਕਰ ਦਿੱਤੀ ਹੈ। ਮੰਤਰਾਲੇ ਦੇ ਅਨੁਸਾਰ, ਕੈਂਸਲੇਸ਼ਨ ਚਾਰਜ ਇਕਰਾਰਨਾਮੇ ਦੀ ਉਲੰਘਣਾ ਦੀ ਬਜਾਏ ਭੁਗਤਾਨ ਹੈ, ਇਸ ਲਈ ਜੀਐਸਟੀ
ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਦੀ ਤਰਾਂ ਪੰਜਾਬ ਦੀ ਆਬਕਾਰੀ ਨੀਤੀ ਵਿੱਚ ਵੀ ਘਪਲਾ ਹੋਇਆ ਹੈ। ਕਿਉਂਕਿ ਇੱਥੇ ਦੀ ਨੀਤੀ ਵੀ ਮਨੀਸ਼ ਸਿਸੋਦੀਆ ਨੇ ਦਿੱਲੀ ਦੀ ਨੀਤੀ ਦੀ ਤਰਜ਼ ‘ਤੇ ਬਣਾਈ ਹੈ। ਇਸ ਸਬੰਧ ਵਿੱਚ ਸਾਰੇ ਅਫ਼ਸਰਾਂ ਦੀ ਮੀਟਿੰਗ ਵੀ ਸਿਸੋਦੀਆ ਦੇ ਘਰ ਵਿੱਚ ਹੋਈ ਹੈ।
ਕਾਂਗਰਸ(Congress) ਨੇ ਵੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਨੂੰ 10 ਗਾਰੰਟੀ ਦੇਣ ਦਾ ਐਲਾਨ ਕੀਤਾ ਹੈ।
ਗੋਪਾਲਗੰਜ : ਇੱਕ ਅਨੋਖੇ ਮਾਮਲੇ ਵਿੱਚ ਪਤਨੀ ਨੂੰ ਮੁੰਬਈ(Mumbai) ਘੁੰਮਾਉਣਾ ਪਤੀ ਨੂੰ ਮਹਿੰਗਾ ਪੈ ਗਿਆ। ਮੌਕਾ ਦੇਖ ਕੇ ਦੋ ਬੱਚਿਆਂ ਦੀ ਮਾਂ ਪਤਨੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਇਹ ਮਾਮਲਾ ਥਾਵੇ ਦੇ ਥਾਣਾ ਖੇਤਰ ਦੇ ਸ਼ਿਵ ਸਥਾਨ ਪਿੰਡ ਨਾਲ ਜੁੜਿਆ ਹੋਇਆ ਹੈ। ਔਰਤ ਦੇ ਫਰਾਰ ਹੋਣ ਤੋਂ ਬਾਅਦ ਉਸ ਦੇ ਪਤੀ ਨੇ ਅਗਵਾ ਦੀ
ਲਹਿੰਗਾ ਦੇ ਬਟਨ 'ਚ ਲੁਕੋਏ ਸੀ 41 ਲੱਖ ਦੇ ਸਾਊਦੀ ਰਿਆਲ, ਏਅਰਪੋਰਟ 'ਤੇ ਫੜਿਆ ਗਿਆ
ਪੰਜਾਬ ਦੇ ਕਾਂਗਰਸ ਆਗੂ ਸੁਖਪਾਲ ਖਹਿਰਾ ਨੇ ਵੀ ਅੰਨਾ ਹਜ਼ਾਰੇ ਦੀ ਟਿੱਪਣੀ ਤੋਂ ਬਾਅਦ ਕੇਜਰੀਵਾਲ ਤੇ ਸਵਾਲ ਖੜ੍ਹੇ ਕੀਤੇ ਹਨ।
ਭਾਜਪਾ 'ਮਿਸ਼ਨ 2024' ਦੀਆਂ ਤਿਆਰੀਆਂ 'ਚ ਜੁਟੀ ਹੋਈ ਹੈ। ਬੇਸ਼ੱਕ ਭਾਜਪਾ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਹੁਣ ਪਾਰਟੀ ਨੇ ਸੂਬੇ ਵਿੱਚ ਲੋਕ ਸਭਾ ਸੀਟਾਂ ਜਿੱਤਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਝਾਰਖੰਡ : ਪਿਆਰ ਨੂੰ ਇੱਕ ਪਵਿੱਤਰ ਭਾਵਨਾ ਮੰਨਿਆ ਗਿਆ ਹੈ ਪਰ ਕੁੱਝ ਲੋਕ ਇਸ ਦੇ ਨਾਂ ‘ਤੇ ਹੈਵਾਨੀਅਤ ਕਰਨ ਤੋਂ ਬਾਜ ਨਹੀਂ ਆਉਂਦੇ। ਝਾਰਖੰਡ ਦੇ ਦੁਮਕਾ ਸ਼ਹਿਰ ਦੇ ਜਰੂਵਾਡੀਹ ਇਲਾਕੇ ਵਿੱਚ ਇੱਕ ਸਿਰਫਿਰੇ ਨੇ ਇੱਕ ਮਾਸੂਮ ਲੜਕੀ ਦੀ ਜਾਨ ਲੈ ਲਈ ਹੈ,ਉਹ ਵੀ ਸਿਰਫ ਇਸ ਲਈ ਕਿਉਂਕਿ ਉਸ ਲੜਕੀ ਨੇ ਉਸ ਦੇ ਪ੍ਰਸਤਾਵ ਨੂੰ ਮਨਜ਼ੂਰ