ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਵੱਡਾ ਦਾਅਵਾ, 15-16% ਤੱਕ ਘਟ ਸਕਦਾ ਹੈ ਟੈਰਿਫ਼ – ਰਿਪੋਰਟ
- by Preet Kaur
- October 22, 2025
- 0 Comments
ਬਿਊਰੋ ਰਿਪੋਰਟ (22 ਅਕਤੂਬਰ, 2025): ਭਾਰਤ ਅਤੇ ਅਮਰੀਕਾ ਵਿਚਾਲੇ ਜਲਦ ਹੀ ਵਪਾਰ ਸਮਝੌਤਾ (Trade Deal) ਤੈਅ ਹੋ ਸਕਦਾ ਹੈ ਅਤੇ ਅਮਰੀਕਾ ਭਾਰਤ ’ਤੇ ਲਗਾਏ ਗਏ ਟੈਰਿਫ਼ ਨੂੰ ਘਟਾ ਕੇ 15-16% ਤੱਕ ਕਰ ਸਕਦਾ ਹੈ। ਇੱਕ ਮੀਡੀਆ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਭਾਰਤ, ਰੂਸੀ ਤੇਲ
ਦੀਵਾਲੀ ਬਾਅਦ ਸਸਤਾ ਹੋਇਆ ਸੋਨਾ ਤੇ ਚਾਂਦੀ, ਕੀਮਤਾਂ ਵਿੱਚ ਵੱਡੀ ਗਿਰਾਵਟ
- by Preet Kaur
- October 22, 2025
- 0 Comments
ਬਿਊਰੋ ਰਿਪੋਰਟ (22 ਅਕਤੂਬਰ, 2025): ਦੀਵਾਲੀ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ। ਸੋਨਾ ਆਪਣੇ ਆਲ ਟਾਈਮ ਹਾਈ ਤੋਂ 5,677 ਰੁਪਏ ਅਤੇ ਚਾਂਦੀ ਵੀ ਰਿਕਾਰਡ ਉੱਚਾਈ ਤੋਂ 25,599 ਰੁਪਏ ਸਸਤੀ ਹੋ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਅਨੁਸਾਰ, ਅੱਜ ਯਾਨੀ 22 ਅਕਤੂਬਰ ਨੂੰ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ
ਕੈਨੇਡਾ ਪੁਲਿਸ ‘ਚ ਬਤੌਰ ਅਫਸਰ ਹੋਈ ਭਰਤੀ ਪੰਜਾਬ ਦੀ ਕੁੜੀ
- by Gurpreet Singh
- October 22, 2025
- 0 Comments
ਪੰਜਾਬ ਦੇ ਨੌਜਵਾਨ ਅਤੇ ਵਿਦਿਆਰਥੀ ਆਪਣੇ ਚਮਕਦਮਕ ਭਵਿੱਖ ਲਈ ਵਿਦੇਸ਼ਾਂ ਵੱਲ ਰਵਾਣਾ ਹੋ ਰਹੇ ਹਨ ਅਤੇ ਉੱਥੇ ਵੀ ਉਹ ਪੜ੍ਹਾਈ ਨਾਲ ਨਾਲ ਆਪਣੀ ਸੁਰੱਖਿਅਤ ਨੌਕਰੀ ਪਾ ਕੇ ਨਾਮ ਰੌਸ਼ਨ ਕਰ ਰਹੇ ਹਨ। ਅਜਿਹੀ ਹੀ ਇੱਕ ਹੋਣਹਾਰ ਪੰਜਾਬੀ ਧੀ ਗਜਲਦੀਪ ਕੌਰ ਹੈ, ਜੋ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੁੱਡੀ ਚੀਮਾ ਦੀ ਰਹਿਣ ਵਾਲੀ ਹੈ। ਉਸ ਨੇ ਕਨੇਡਾ
ਦੀਵਾਲੀ ਦੇ ਦੂਜੇ ਦਿਨ ਵੀ ਦਿੱਲੀ ਦੀ ਹਵਾ ਜ਼ਹਿਰੀਲੀ, AQI 345 ਪਹੁੰਚਿਆ
- by Gurpreet Singh
- October 22, 2025
- 0 Comments
ਬੁੱਧਵਾਰ ਨੂੰ, ਦੀਵਾਲੀ ਦੇ ਦੂਜੇ ਦਿਨ, ਪ੍ਰਦੂਸ਼ਣ ਦਾ ਗੁਬਾਰਾ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਛਾਇਆ ਹੋਇਆ ਹੈ। ਹਵਾ ਦੀ ਗੁਣਵੱਤਾ ਜ਼ਹਿਰੀਲੀ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੀ ਵੈੱਬਸਾਈਟ ਦੇ ਅਨੁਸਾਰ, ਸਵੇਰੇ 7 ਵਜੇ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 345 ਦਰਜ ਕੀਤਾ ਗਿਆ, ਜੋ ਕਿ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। ਰਾਜਧਾਨੀ ਦੇ ਕੁਝ
ਪੰਜਾਬ ਤੋਂ ਬਿਹਾਰ ਲਈ 11 ਜੋੜੀ ਵਿਸ਼ੇਸ਼ ਰੇਲਗੱਡੀਆਂ ਚੱਲਣਗੀਆਂ
- by Gurpreet Singh
- October 22, 2025
- 0 Comments
ਛੱਠ ਪੂਜਾ ਦੇ ਮੌਕੇ ਤੇ ਪੰਜਾਬ ਤੋਂ ਬਿਹਾਰ ਅਤੇ ਉੱਤਰ ਪ੍ਰਦੇਸ਼ ਜਾਣ ਵਾਲੇ ਯਾਤਰੀਆਂ ਦੀ ਭਾਰੀ ਭੀੜ ਰੇਲਵੇ ਸਟੇਸ਼ਨਾਂ ’ਤੇ ਵੱਧ ਰਹੀ ਹੈ। ਇਸ ਨੂੰ ਵੇਖਦਿਆਂ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਨੇ ਯਾਤਰੀਆਂ ਦੀ ਸੁਰੱਖਿਅਤ ਤੇ ਸੁਵਿਧਾਜਨਕ ਯਾਤਰਾ ਯਕੀਨੀ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ। ਡਿਵੀਜ਼ਨ ਵੱਲੋਂ 11 ਜੋੜੇ (ਕੁੱਲ 22) ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾ
ICU ਸੁਰੱਖਿਆ ਮਾਮਲੇ ’ਚ ਸਖ਼ਤੀ, ਸੁਪਰੀਮ ਕੋਰਟ ਨੇ ਪੰਜਾਬ ਸਮੇਤ ਕਈ ਸੂਬਿਆਂ ਦੇ ਸਿਹਤ ਸਕੱਤਰ ਸੱਦੇ
- by Preet Kaur
- October 21, 2025
- 0 Comments
ਬਿਊਰੋ ਰਿਪੋਰਟ (ਨਵੀਂ ਦਿੱਲੀ, 21 ਅਕਤੂਬਰ 2025): ਸੁਪਰੀਮ ਕੋਰਟ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਤੇ ਦਿੱਲੀ ਸਮੇਤ ਕਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਾਧੂ ਸਿਹਤ ਸਕੱਤਰਾਂ ਜਾਂ ਸਭ ਤੋਂ ਉੱਚੇ ਸਿਹਤ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਇਹ ਕਾਰਵਾਈ ਇਸ ਲਈ ਕੀਤੀ ਗਈ ਕਿਉਂਕਿ ਇਨ੍ਹਾਂ ਸੂਬਿਆਂ ਨੇ ਅਦਾਲਤ ਦੇ ਉਸ ਆਦੇਸ਼ ਦੀ ਪਾਲਣਾ ਨਹੀਂ ਕੀਤੀ
ਬਿਹਾਰੀਆਂ ਨੇ ਦੀਵਾਲੀ ’ਤੇ ਚਲਾਏ 750 ਕਰੋੜ ਦੇ ਪਟਾਕੇ, ਮਠਿਆਈਆਂ ਤੇ ਸਜਾਵਟ ’ਤੇ ਵੀ ਉਡਾਏ ਕਰੋੜਾਂ ਖ਼ਰਚ
- by Preet Kaur
- October 21, 2025
- 0 Comments
ਬਿਊਰੋ ਰਿਪੋਰਟ (ਪਟਨਾ, 21 ਅਕਤੂਬਰ 2025): ਪੂਰੇ ਦੇਸ਼ ਵਾਂਗ ਬਿਹਾਰ ’ਚ ਵੀ ਇਸ ਵਾਰ ਦੀਵਾਲੀ ਦਾ ਤਿਉਹਾਰ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਰੌਸ਼ਨੀ, ਪਟਾਕਿਆਂ, ਮਠਿਆਈਆਂ ਤੇ ਘਰਾਂ ਦੀ ਸਜਾਵਟ ਨਾਲ ਬਾਜ਼ਾਰਾਂ ’ਚ ਚਹਿਲ-ਪਹਿਲ ਰਹੀ ਅਤੇ ਖ਼ਰੀਦਦਾਰੀ ਨਾਲ ਵਪਾਰੀਆਂ ਦੇ ਚਿਹਰਿਆਂ ’ਤੇ ਰੌਣਕ ਆ ਗਈ। ਚੈਂਬਰ ਆਫ ਕਾਮਰਸ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਸੂਬੇ ’ਚ ਇਸ ਸਾਲ
ਕਜ਼ਾਕਿਸਤਾਨ ਵਿੱਚ ਫਸੇ 8 ਪੰਜਾਬੀ ਨੌਜਵਾਨ, ਮਜ਼ਦੂਰੀ ਕਰਨ ਲਈ ਗਏ ਸੀ ਵਿਦੇਸ਼
- by Gurpreet Singh
- October 21, 2025
- 0 Comments
ਪੰਜਾਬ ਦੇ ਅੱਠ ਨੌਜਵਾਨ, ਜ਼ਿਆਦਾਤਰ ਰੋਪੜ ਜ਼ਿਲ੍ਹੇ ਦੇ, ਯਾਤਰਾ ਧੋਖਾਧੜੀ ਦਾ ਸ਼ਿਕਾਰ ਹੋ ਕੇ ਕਜ਼ਾਕਿਸਤਾਨ ਵਿੱਚ ਫਸ ਗਏ ਹਨ। ਇੱਕ ਸਥਾਨਕ ਟ੍ਰੈਵਲ ਏਜੰਟ ਨੇ ਉਨ੍ਹਾਂ ਨੂੰ ਵਿਦੇਸ਼ ਵਿੱਚ ਡਰਾਈਵਰ ਨੌਕਰੀ ਅਤੇ ਚੰਗੇ ਰਹਿਣ-ਸਹਿਣ ਦੇ ਵਾਅਦੇ ਨਾਲ ਲੁਭਾਇਆ, ਪਰ ਅਸਲ ਵਿੱਚ ਉਨ੍ਹਾਂ ਨੂੰ ਬਰਫ਼ ਨਾਲ ਢਕੇ ਪਹਾੜੀ ਇਲਾਕਿਆਂ ਵਿੱਚ ਅਣਮਨੁੱਖੀ ਹਾਲਤਾਂ ਵਿੱਚ ਸਖ਼ਤ ਮਜ਼ਦੂਰੀ ਲਈ ਮਜਬੂਰ
