India International

ਕੌਮਾਂਤਰੀ ਡਰਾਈਵਿੰਗ ਪਰਮਿਟ ਲੈਣਾ ਹੋਇਆ ਸੌਖਾ, ਕੇਂਦਰ ਨੇ ਜਾਰੀ ਕੀਤਾ ਨਵਾਂ ਨੋਟੀਫਿਕੇਸ਼ਨ

ਰੋਡ ਟਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ (Road Transport and Highways Ministry) ਨੇ 1949 ਦੇ ਕੌਮਾਂਤਰੀ ਸੜਕ ਆਵਾਜਾਈ (International road transport) ਨਿਯਮ ਮੁਤਾਬਕ ਦੇਸ਼ ਭਰ ਵਿੱਚ ਕੌਮਾਂਤਰੀ ਡਰਾਈਵਿੰਗ ਪਰਮਿਟ ਜਾਰੀ ਕਰਨ ਦੇ ਅਮਲ ਨੂੰ ਇਕਸਾਰ ਬਣਾਉਣ ਦਾ ਉਪਰਾਲਾ ਕੀਤਾ ਹੈ।

Read More
India International Punjab

ਅੰਮ੍ਰਿਤਸਰ ਤੋਂ ਇਨ੍ਹਾਂ ਮੁਲਕਾਂ ਲਈ ਹਵਾਈ ਸਫ਼ਰ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ, ਇਸ ਤਰੀਕ ਤੋਂ ਸ਼ੁਰੂ ਹੋ ਰਹੀਆਂ ਸਿੱਧੀਆਂ ਉਡਾਣਾਂ, ਜਾਣੋ

ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਅਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਚਕਾਰ ਮਲੇਸ਼ੀਆ ਦੀ ਮਲਿੰਡੋ ਏਅਰ ਵਲੋਂ 9 ਸਤੰਬਰ ਤੋਂ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਪੰਜਾਬ ਅਤੇ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚਕਾਰ ਹਵਾਈ ਸਫ਼ਰ ਕਰਨਾ ਹੋਰ ਸੁਖਾਲਾ ਹੋ ਜਾਵੇਗਾ।

Read More
India Punjab

ਸਿੱਧੂ ਮੂਸੇਵਾਲਾ ਕੇਸ : ਮਾਸਟਰ ਮਾਈਂਡ ਸਚਿਨ ਬਿਸ਼ਨੋਈ ਥਾਪਨ ਗ੍ਰਿਫਤਾਰ

ਲਾਰੇਂਸ ਬਿਸ਼ਨੋਈ ਗੈਂਗ ਦੇ ਅਹਿਮ ਮੈਂਬਰ ਸਚਿਨ ਬਿਸ਼ਨੋਈ ਥਾਪਨ(Sachin Bishnoi Thapan) ਨੂੰ ਅਜ਼ਰਬਾਈਜਾਨ(Azerbaijan) 'ਚ ਗ੍ਰਿਫਤਾਰ ਕੀਤਾ ਗਿਆ ਹੈ।

Read More
India

ਚੋਰੀ ਹੋਇਆ ਬੱਚਾ BJP ਕੌਂਸਲਰ ਦੇ ਘਰੋਂ ਬਰਾਮਦ, ਵੱਡੇ ਗਿਰੋਹ ਦਾ ਹੋਇਆ ਪਰਦਾਫਾਸ਼

ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ ਬੱਚਾ BJP ਕੌਂਸਲਰ ਦੇ ਘਰੋਂ ਬਰਾਮਦ, ਜਾਂਚ ਹੋਈ ਤਾਂ ਇੱਕ ਬੱਚੇ ਚੋਰੀ ਕਰਨ ਦੇ ਇੱਕ ਵੱਡੇ ਗਿਰੋਹ ਦਾ ਹੋਇਆ ਹੈਰਾਨਕੁਨ ਖੁਲਾਸਾ..ਕਈ ਸਾਲਾਂ ਤੋਂ ਇੰਜ ਕਰ ਰਹੇ ਸੀ ਗੰਦਾ ਕਾਰਾ....

Read More
India International Punjab

ਡਾਲਰ ਦੇ ਸਾਹਮਣੇ ਰੁਪਇਆ ਹੋਰ ਕਮਜ਼ੋਰ ਪਿਆ

‘ਦ ਖ਼ਾਲਸ ਬਿਊਰੋ :- ਅਮਰੀਕੀ ਡਾਲਰ (Dollar) ਦੇ ਮੁਕਾਬਲੇ ਅੱਜ ਭਾਰਤ (India) ਦਾ ਰੁਪਇਆ (Rupee) ਹੋਰ ਹੇਠਾਂ ਡਿੱਗ ਗਿਆ ਹੈ। ਹਫਤੇ ਦੇ ਪਹਿਲੇ ਦਿਨ ਮਾਰਕੀਟ (Market) ਖੁੱਲ੍ਹਣ ’ਤੇ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ 80.10 ਦਰਜ ਕੀਤੀ ਗਈ, ਜੋ ਬਾਅਦ ਵਿਚ 80.15 ’ਤੇ ਦਰਜ ਕੀਤੀ ਗਈ। ਭਾਰਤੀ ਰੁਪਇਆ ਅਮਰੀਕੀ ਕਰੰਸੀ ਦੀ ਮਜ਼ਬੂਤੀ ਅਤੇ ਤੇਲ

Read More
India

ਦਿੱਲੀ ਵਿਧਾਨ ਸਭਾ ‘ਚੋਂ ਭਾਜਪਾ ਦੇ ਵਿਧਾਇਕਾਂ ਨੂੰ ਦਿਖਾਇਆ ਬਾਹਰ ਦਾ ਰਸਤਾ

‘ਦ ਖ਼ਾਲਸ ਬਿਊਰੋ :- ਦਿੱਲੀ ਵਿਧਾਨ ਸਭਾ ਦੇ ਚੱਲ ਰਹੇ ਵਿਸ਼ੇਸ਼ ਸੈਸ਼ਨ ਦੌਰਾਨ ਭਾਜਪਾ ਨੇ ਦੱਬ ਕੇ ਹੰਗਾਮਾ ਕੀਤਾ। ਭਾਜਪਾ ਦੇ ਵਿਧਾਇਕ ਸਪੀਕਰ ਦੇ ਸਾਹਮਣੇ ਆ ਕੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਮਨੀਸ਼ ਸਿਸੋਦੀਆ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ। ਸਪੀਕਰ ਦੀਆਂ ਸ਼ਾਂਤ ਰਹਿਣ ਦੀਆਂ ਅਪੀਲਾਂ ਨੇ ਜਦੋਂ ਕੰਮ ਨਾ ਕੀਤਾ

Read More
India International Punjab Religion

ਕਰਤਾਰਪੁਰ ਸਾਹਿਬ ਲਈ ਨਹੀਂ ਰਹੀਆਂ ਲੰਮੀਆਂ ਵਾਟਾਂ

ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹੁਣ ਪਾਸਪੋਰਟ ਦੀ ਲੋੜ ਨਹੀਂ ਰਹੇਗੀ। ਕੇਂਦਰ ਸਰਕਾਰ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਮੁੱਖ ਗੇਟ ਦੇ ਕੋਲ 9 ਮੀਟਰ ਉੱਚਾ ਟਾਵਰ ਬਣਾ ਰਹੀ ਹੈ ਜਿੱਥੋਂ ਇੱਕੋ ਵੇਲੇ 400 ਤੋਂ 500 ਗਿਣਤੀ ਵਿੱਚ ਸੰਗਤ ਦਰਸ਼ਨ ਕਰ ਸਕਿਆ ਕਰੇਗੀ।

Read More
India Khaas Lekh Khabran da Prime Time Khalas Tv Special Punjab

ਪਿਛਲੇ 55 ਸਾਲਾਂ ‘ਚ ਸਭ ਤੋਂ ਵੱਧ ਖੁਦਕੁਸ਼ੀਆਂ 2021 ‘ਚ ਹੋਈਆਂ

‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :-  ਸਾਡੀ ਤੇਜ਼ੀ ਨਾਲ ਬਦਲ ਰਹੀ ਜੀਵਨ ਸ਼ੈਲੀ ਨੇ ਜ਼ਿੰਦਗੀ (Life) ਵਿੱਚ ਚਮਕ ਦਮਕ ਤਾਂ ਜ਼ਰੂਰ ਵਧਾ ਦਿੱਤੀ ਹੈ ਪਰ ਅਸਲੀਅਤ ਵਿੱਚ ਮਨੁੱਖ ਅੰਦਰੋਂ ਖੋਖਲਾ ਹੋਇਆ ਹੈ। ਪਰਿਵਾਰਾਂ (Families) ਵਿੱਚ, ਰਿਸ਼ਤਿਆਂ ਵਿੱਚ, ਸਾਕ ਸਬੰਧੀਆਂ ਵਿੱਚ ਤਰੇੜਾਂ ਬੱਝੀਆਂ ਹਨ ਅਤੇ ਮਨੁੱਖ ਖੁਦਗਰਜ਼ ਹੋ ਕੇ ਰਹਿ ਗਿਆ ਹੈ।

Read More
India

ਇਸ ਦਿਨ ਤੋਂ ਸ਼ੁਰੂ ਹੋਵੇਗੀ Jio ਦੀ 5G ਸੇਵਾ, ਹੋਵੇਗਾ ਸਭ ਤੋਂ ਤੇਜ਼ ਨੈੱਟਵਰਕ : ਮੁਕੇਸ਼ ਅੰਬਾਨੀ

Jio 5G ਸੇਵਾਵਾਂ ਦਾ ਐਲਾਨ ਕੀਤਾ ਗਿਆ ਹੈ। ਮੁਕੇਸ਼ ਅੰਬਾਨੀ ਨੇ ਕਿਹਾ ਕਿ Jio 5G ਸੇਵਾਵਾਂ ਦੀਵਾਲੀ ਤੱਕ ਚਾਰ ਸ਼ਹਿਰਾਂ ਵਿੱਚ ਸ਼ੁਰੂ ਕੀਤੀਆਂ ਜਾਣਗੀਆਂ।

Read More
India

ਸੋਨਾਲੀ ਫੋਗਾਟ ਕੇਸ ‘ਚ ਹੈਰਾਨਕੁਨ ਖੁਲਾਸਾ, 12 ਹਜ਼ਾਰ ਦੇ ਡਰੱਗਜ਼ ਨਾਲ ਹੋਇਆ ਸੀ ਇਹ ਕਾਰਾ

ਦੂਜੇ ਪਾਸੇ ਸੋਨਾਲੀ ਦੇ ਪੀਏ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਨੇ ਸੋਨਾਲੀ ਨੂੰ ਜ਼ਬਰਦਸਤੀ ਐਮਡੀ ਨਸ਼ੀਲੀਆਂ ਦਵਾਈਆਂ ਪਾਣੀ ਵਿੱਚ ਮਿਲਾ ਕੇ ਦਿੱਤੀਆਂ। ਸੋਨਾਲੀ ਦੀ ਮੌਤ MD ਡਰੱਗਜ਼ ਦੀ ਓਵਰਡੋਜ਼ ਕਾਰਨ ਹੋਈ ਸੀ।

Read More