India

ਭਾਰਤੀ ਹਵਾਈ ਸੈਨਾ ਦਾ ਜਹਾਜ਼ ਹਾ ਦਸਾਗ੍ਰਸਤ , ਦੋ ਪਾਇਲਟਾਂ ਦੀ ਮੌ ਤ

ਭਾਰਤੀ ਹਵਾਈ ਸੈਨਾ ਦੇ ਇੱਕ ਮਿਗ ਹਵਾਈ ਜਹਾਜ਼ ਰਾਜਸਥਾਨ ਦੇ ਬਾੜਮੇਰ ਦੇ ਬੈਟੂ ਥਾਣਾ ਖੇਤਰ ਦੇ ਭੀਮਦਾ ਪਿੰਡ ਨੇੜੇ ਬੀਤੀ ਰਾਤ ਨੂੰ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿੱਚ ਦੋ ਪਾਇਲਟਾਂ ਦੀ ਮੌ ਤ ਹੋ ਗਈ ਹੈ । ਮਿਗ-21 ਕ੍ਰੈਸ਼ ਦੀ ਸੂਚਨਾ ਨਾਲ ਪਿੰਡ ਵਿਚ ਹਫੜਾ-ਦਫੜੀ ਮਚ ਗਈ। ਜਹਾਜ਼ ਦਾ ਮਲਬਾ ਵੀ ਅੱਧਾ ਕਿਲੋਮੀਟਰ ਦੇ

Read More
India Punjab

Head Foot & Mouth ਬਿਮਾਰੀ ਦੀ ਰਫ਼ਤਾਰ ਤੇਜ਼ ! 1 ਹੋਰ ਸਕੂਲ ਬੰਦ

ਚੰਡੀਗੜ੍ਹ ਦੇ ਟੈਂਡਰ ਹਾਰਟ ਸਕੂਲ ਦੇ LKG ਵਿੱਚ ਪੜਨ ਵਾਲੇ ਬੱਚੇ ਵਿੱਚ ਵੇਖੇ ਗਏ ਲੱਛਣ ‘ਦ ਖ਼ਾਲਸ ਬਿਊਰੋ : ਚੰਡੀਗੜ੍ਹ ਦੇ ਤੀਜੇ ਸਕੂਲ ਵਿੱਚ Head Foot & Mouth ਬਿਮਾਰੀ ਦੇ ਲੱਛਣ ਵੇਖਣ ਨੂੰ ਮਿਲੇ ਹਨ। ਜਿਸ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਸੈਕਟਰ 33 ਦੇ ਟੈਂਡਰ ਹਾਰਟ ਹਾਈ ਸਕੂਲ ਵਿੱਚ Head Foot

Read More
India International Punjab Sports

Commonwealth games 2022 : ਇਹ ਭਾਰਤੀ ਖਿਡਾਰੀ ਹੋਣਗੇ ਤਮਗਾ ਜੇਤੂ !

28 ਜੁਲਾਈ ਤੋਂ ਸ਼ੁਰੂ ਹੋਵੇਗੀ Birmingham commonwealth games ‘ਦ ਖ਼ਾਲਸ ਬਿਊਰੋ :- 28 ਜੁਲਾਈ ਵੀਰਵਾਰ ਰਾਤ ਤੋਂ Birmingham commonwealth games ਸ਼ੁਰੂ ਹੋਣ ਜਾ ਰਹੀਆਂ ਹਨ। ਦੁਨੀਆ ਭਰ ਦੇ 72 ਦੇਸ਼ਾਂ ਦੇ 5 ਹਜ਼ਾਰ ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਭਾਰਤ ਤੋਂ 213 ਮੈਂਬਰੀ ਟੀਮ Birmingham commonwealth games ਵਿੱਚ ਹਿੱਸਾ ਲੈ ਰਹੀਆਂ ਹਨ। ਜਿਨ੍ਹਾਂ ਵਿੱਚ

Read More
India Punjab

ਚੰਡੀਗੜ੍ਹ ਪ੍ਰਸ਼ਾਸਨ ਦਾ ਸਿੱਖ ਔਰਤਾਂ ਲਈ ਨਵਾਂ ਫੈਸਲਾ

‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ਪ੍ਰਸ਼ਾਸਨ ਨੇ ਦੋਪਹੀਆ ਵਾਹਨ ਚਲਾਉਣ ਵਾਲੀਆਂ ਸਿੱਖ ਔਰਤਾਂ ਲ਼ਈ ਹੈਲਮੇਟ ਲਾਜ਼ਮੀ ਕਰ ਦਿੱਤਾ ਹੈ। ਇਹ ਫੈਸਲਾ ਅੱਜ ਰੋਡ ਸੇਫ਼ਟੀ ਕੌਂਸਲ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਨਵੇਂ ਫੈਸਲੇ ਮੁਤਾਬਕ ਹੈਲਮੇਟ ਪਾਉਣ ਤੋਂ ਛੋਟ ਸਿਰਫ਼ ਉਨ੍ਹਾਂ ਸਿੱਖ ਔਰਤਾਂ ਨੂੰ ਹੋਵੇਗੀ, ਜਿਹੜੀਆਂ ਸਿਰ ਉੱਤੇ ਦੁਮਾਲਾ ਜਾਂ ਦਸਤਾਰ ਸਜਾਉਂਦੀਆਂ ਹਨ। ‘ਦ ਖ਼ਾਲਸ ਟੀਵੀ

Read More
India International Punjab

Indigo ਨੇ ਅੰਮ੍ਰਿਤਸਰ ਤੋਂ ਰੋਜ਼ਾਨਾ ਚੱਲਣ ਵਾਲੀ ਇਹ ਫਲਾਈਟ ਬੰਦ ਕਰਨ ਦਾ ਫੈਸਲਾ ਕੀਤਾ,ਇਸ ਤਰੀਕ ਨੂੰ ਅਖੀਰਲੀ ਉਡਾਣ

ਫਲਾਇਟ ਨੰਬਰ 6E48 ਰੋਜ਼ਾਨਾ ਉਡਾਣ ਭਰਨ ਵਾਲੀ ਇਕੱਲੀ ਫਲਾਇਟ ਸੀ ‘ਦ ਖ਼ਾਲਸ ਬਿਊਰੋ :- ਪੰਜਾਬ ਤੋਂ ਖਾੜੀ ਮੁਲਕਾਂ ਵਿੱਚ ਜਾਣ ਵਾਲੇ ਯਾਤਰੀਆਂ ਲਈ ਬੁਰੀ ਖ਼ਬਰ ਹੈ। ਏਅਰਲਾਇੰਸ Indigo ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਰੋਜ਼ਾਨਾ ਸ਼ਾਰਜਾਹ ਜਾਣ ਵਾਲੀ ਫਲਾਈਟ ਬੰਦ ਕਰਨ ਦਾ ਫੈਸਲਾ ਲਿਆ ਹੈ। 31 ਜੁਲਾਈ ਨੂੰ ਅੰਮ੍ਰਿਤਸਰ ਤੋਂ ਇਹ

Read More
India Punjab

ਸੋਨੀਆ ਗਾਂਧੀ ਨੇ ਸਮ੍ਰਿਤੀ ਇਰਾਨੀ ਨੂੰ ਕਿਹਾ ‘Don’t talk to me’! ਨਿਰਮਲਾ ਨੇ ਕਿਹਾ, ਸੋਨੀਆ ਨੇ ਧ ਮਕਾਇਆ

ਕਾਂਗਰਸ MP ਅਧੀਰ ਰੰਜਨ ਚੌਧਰੀ ਨੇ ਦ੍ਰੌਪਦੀ ਮੁਰਮੂ ਨੂੰ ਰਾਸ਼ਟਰਪਤਨੀ ਕਿਹਾ, ਜਿਸ ਤੋਂ ਬਾਅਦ ਬੀਜੇਪੀ ਨੇ ਸੋਨੀਆ ਗਾਂਧੀ ਨੂੰ ਮੁਆਫੀ ਮੰਗਣ ਲਈ ਕਿਹਾ ‘ਦ ਖ਼ਾਲਸ ਬਿਊਰੋ :- ED ਵੱਲੋਂ National Herald ਕੇਸ ਵਿੱਚ ਸੋਨੀਆ ਗਾਂਧੀ ਤੋਂ ਹੁਣ ਤੱਕ 2 ਵਾਰ ਪੁੱਛ-ਗਿੱਛ ਹੋ ਚੁੱਕੀ ਹੈ। ਬੁੱਧਵਾਰ ਨੂੰ ਦੂਜੀ ਵਾਰ ED ਨੇ ਉਨ੍ਹਾਂ ਤੋਂ ਸਵਾਲ ਜਵਾਬ ਕੀਤੇ।

Read More
India Punjab

ਪਰਾਲੀ ਸਾੜਨ ਨੂੰ ਰੋਕਣ ਲਈ CM ਮਾਨ ਦਾ ਫਾਰਮੂਲਾ ਤਿਆਰ, ਕਿਸਾਨਾਂ ਨੂੰ ਮਿਲਣਗੇ 2500 ਰੁਪਏ ਪ੍ਰਤੀ ਏਕੜ !

2500 ਰੁਪਏ ਪ੍ਰਤੀ ਏਕੜ ਵਿੱਚ ਕੇਂਦਰ, ਦਿੱਲੀ ਅਤੇ ਪੰਜਾਬ ਦੀ ਆਪ ਸਰਕਾਰ ਵੀ ਹਿੱਸਾ ਪਾਵੇਗੀ ‘ਦ ਖ਼ਾਲਸ ਬਿਊਰੋ :- ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਲੈ ਕੇ ਚੰਗੀ ਤੇ ਵੱਡੀ ਖ਼ਬਰ ਦਿੱਤੀ ਹੈ, ਜਿਸ ਦੇ ਸੰਕੇਤ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਦਿੱਤਾ ਸੀ। ਮੁੱਖ ਮੰਤਰੀ ਨੇ

Read More
India Punjab

ਲੋਕਸਭਾ ‘ਚ ਕਿਸ ਨੇ ਦ੍ਰੌਪਦੀ ਮੁਰਮੂ ਨੂੰ ‘ਰਾਸ਼ਟਰਪਤਨੀ’ਕਿਹਾ! ਫਿਰ ਮੁਆਫੀ ਤੋਂ ਕੀਤਾ ਇਨਕਾਰ

ਲੋਕਸਭਾ ਵਿੱਚ ਕਾਂਗਰਸ ਅਤੇ ਬੀਜੇਪੀ ਵਿਚਾਲੇ ਤਿੱਖੀ ਬਹਿਸ ‘ਦ ਖ਼ਾਲਸ ਬਿਊਰੋ :- ਲੋਕਸਭਾ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ ਆਪਣੇ ਬਿਆਨਾਂ ਨਾਲ ਹਮੇਸ਼ਾ ਵਿਵਾਦਾਂ ਵਿੱਚ ਰਹਿੰਦੇ ਹਨ। ਹੁਣ ਦੇਸ਼ ਦੀ ਨਵੀਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਲੈ ਕੇ ਉਨ੍ਹਾਂ ਦੇ ਬਿਆਨ ‘ਤੇ ਲੋਕਸਭਾ ਦੇ ਨਾਲ ਰਾਜਸਭਾ ਵਿੱਚ ਜੰਮ ਕੇ ਹੰਗਾਮਾ ਹੋਇਆ ਹੈ।

Read More
India Khaas Lekh Khalas Tv Special Punjab

ਕਿਸਾਨਾਂ ਦੀ ਖੁ ਦਕੁਸ਼ੀ ‘ਤੇ ਬਾਜ਼ੀਗਰੀ, PAU ਨੇ ਦੱਸੇ 9,291,ਕੇਂਦਰ ਨੇ ਦੱਸੇ 8 ਗੁਣਾ ਘੱਟ !

18 ਸਾਲ ਵਿੱਚ ਕੇਂਦਰ ਮੁਤਾਬਿਕ 1,805 ਕਿਸਾਨਾਂ ਨੇ ਕੀਤਾ ਸੁ ਸਾਈਡ ‘ਦ ਖ਼ਾਲਸ ਬਿਊਰੋ :- ਜ਼ਮੀਨੀ ਪੱਧਰ ‘ਤੇ ਕਿਸਾਨਾਂ ਦੀ ਮਾਲੀ ਹਾਲਤ ਚੰਗੀ ਨਹੀਂ ਹੈ। ਆਮਦਨ ਤੋਂ ਵੱਧ ਲਾਗਤ ਜ਼ਿਆਦਾ ਹੈ, ਜਿਸ ਦੀ ਵਜ੍ਹਾ ਕਰਕੇ ਕਿਸਾਨ ਕਰਜ਼ਈ ਹੁੰਦਾ ਜਾ ਰਿਹਾ ਹੈ। ਹਾਲਾਂਕਿ, ਕਿਸਾਨੀ ਦੀ ਇਸ ਮਾੜੀ ਹਾਲਤ ਦੇ ਪਿੱਛੇ ਹੋਰ ਵੀ ਕਈ ਕਾਰਨ ਹਨ ਪਰ

Read More
India Punjab

ਪੰਜਾਬ ‘ਚ ਸ਼ੱਕੀ Monkey pox ਦਾ ਮਾਮਲਾ, ਲੱਛਣ ਵੇਖਣ ਤੋਂ ਬਾਅਦ ਸੈਂਪਲ ਭੇਜਿਆ ਗਿਆ

ਦਿੱਲੀ ਤੋਂ ਅੰਮ੍ਰਿਤਸਰ ਦੇ ਕੌਮਾਂਤਰੀ ਏਅਰਪੋਰਟ ਪਹੁੰਚਿਆ ਸੀ ਯਾਤਰੀ ‘ਦ ਖ਼ਾਲਸ ਬਿਊਰੋ :- ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਹੀ Monkey pox ਦੀ ਬਿਮਾਰੀ ਹੁਣ ਭਾਰਤ ਵਿੱਚ ਵੀ ਚਿੰਤਾ ਵਧਾ ਰਹੀ ਹੈ। ਦੇਸ਼ ਵਿੱਚ ਹੁਣ ਤੱਕ 4 ਮਾਮਲੇ ਦਰਜ ਕੀਤੇ ਗਏ ਹਨ। ਤਿੰਨ ਕੇਰਲਾ ਅਤੇ 1 ਦਿੱਲੀ। ਹੁਣ ਅੰਮ੍ਰਿਤਸਰ ਵਿੱਚ ਵੀ Monkey pox ਦਾ ਸ਼ੱਕੀ

Read More